ਰਸੂਲੁੱਲਾਹ ﷺ ਸਾਨੂੰ ਹਰ ਹਾਲਤ ਵਿੱਚ ਕੁਰਆਨ ਪੜ੍ਹਾਉਂਦੇ ਸਨ, ਜਦ ਤੱਕ ਕਿ ਉਹ ਜੁਨੁਬ ਨਾ ਹੁੰਦੇ।

ਰਸੂਲੁੱਲਾਹ ﷺ ਸਾਨੂੰ ਹਰ ਹਾਲਤ ਵਿੱਚ ਕੁਰਆਨ ਪੜ੍ਹਾਉਂਦੇ ਸਨ, ਜਦ ਤੱਕ ਕਿ ਉਹ ਜੁਨੁਬ ਨਾ ਹੁੰਦੇ।

ਅਲੀ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ। ਰਸੂਲੁੱਲਾਹ ﷺ ਸਾਨੂੰ ਹਰ ਹਾਲਤ ਵਿੱਚ ਕੁਰਆਨ ਪੜ੍ਹਾਉਂਦੇ ਸਨ, ਜਦ ਤੱਕ ਕਿ ਉਹ ਜੁਨੁਬ ਨਾ ਹੁੰਦੇ।

[حسن] [رواه أبو داود والترمذي والنسائي وابن ماجه وأحمد]

الشرح

ਨਬੀ ﷺ ਆਪਣੇ ਸਹਾਬਿਆਂ ਨੂੰ ਕੁਰਆਨ ਸਿਖਾਉਂਦੇ ਅਤੇ ਉਹਨਾਂ ਨੂੰ ਪੜ੍ਹਾਉਂਦੇ ਸਨ ਹਰ ਹਾਲਤ ਵਿੱਚ, ਜਦ ਤੱਕ ਕਿ ਉਹ ਆਪਣੀ ਪਤਨੀ ਨਾਲ ਸੰਬੰਧ ਤੋਂ ਬਾਅਦ ਜੁਨੁਬ ਦੀ ਹਾਲਤ ਵਿੱਚ ਨਾ ਹੁੰਦੇ।

فوائد الحديث

ਜੁਨੁਬੀ ਲਈ ਗੁਸਲ ਕੀਤੇ ਬਿਨਾ ਕੁਰਆਨ ਪੜ੍ਹਣਾ ਜਾਇਜ਼ ਨਹੀਂ।

ਅਮਲ ਰਾਹੀਂ ਸਿਖਾਉਣਾ।

التصنيفات

Rulings of the Qur'an and Codices, Manners of Reading and Memorizing the Qur'an, Ritual Bath