ਰਸੂਲੁੱਲਾਹ ﷺ ਸਭ ਤੋਂ ਚੰਗੇ ਅਖਲਾਕ ਵਾਲੇ ਇਨਸਾਨ ਸਨ।

ਰਸੂਲੁੱਲਾਹ ﷺ ਸਭ ਤੋਂ ਚੰਗੇ ਅਖਲਾਕ ਵਾਲੇ ਇਨਸਾਨ ਸਨ।

"ਅਨਸ ਬਿਨ ਮਾਲਿਕ ਰਜ਼ੀਅੱਲਾਹੁ ਅਨਹੁ ਨੇ ਫਰਮਾਇਆ..." "ਰਸੂਲੁੱਲਾਹ ﷺ ਸਭ ਤੋਂ ਚੰਗੇ ਅਖਲਾਕ ਵਾਲੇ ਇਨਸਾਨ ਸਨ।"

[صحيح] [متفق عليه]

الشرح

ਨਬੀ ਕਰੀਮ ﷺ ਸਭ ਤੋਂ ਉੱਚੇ ਅਖਲਾਕ ਵਾਲੇ ਇਨਸਾਨ ਸਨ। ਉਹ ਹਰ ਚੰਗੇ ਗੁਣ ਅਤੇ ਅਖਲਾਕ ਵਿੱਚ ਸਭ ਤੋਂ ਅੱਗੇ ਸਨ—ਚੰਗੀ ਗੱਲ ਕਰਨ, ਭਲਾਈ ਵੰਡਣ, ਚਿਹਰੇ ਦੀ ਰੌਣਕ (ਮੁਸਕਾਨ), ਹੋਰਨਾਂ ਨੂੰ ਤਕਲੀਫ਼ ਨਾ ਦੇਣ ਅਤੇ ਹੋਰਨਾਂ ਵਲੋਂ ਆਈ ਤਕਲੀਫ਼ ਨੂੰ ਬਰਦਾਸ਼ਤ ਕਰਨ ਵਿੱਚ।

فوائد الحديث

ਨਬੀ ਕਰੀਮ ﷺ ਦੇ ਅਖਲਾਕ (ਚਾਲ-ਚਲਣ) ਸਭ ਤੋਂ ਕਾਮਿਲ (ਪੂਰਨ) ਸਨ।

ਨਬੀ ਕਰੀਮ ﷺ ਚੰਗੇ ਅਖਲਾਕ ਵਿੱਚ ਪੂਰੀ ਤਰ੍ਹਾਂ ਕਾਬਲ-ਏ-ਇਕਤਿਦਾ (ਪੂਰਨ ਆਦਰਸ਼) ਹਨ।

ਨਬੀ ਕਰੀਮ ﷺ ਦੇ ਚੰਗੇ ਅਖਲਾਕ ਵਿਚ ਉਨ੍ਹਾਂ ਦੀ ਪੈਰਵੀ ਕਰਨ ਦੀ ਤਰਗੀਬ (ਉਤਸ਼ਾਹ)

التصنيفات

Moral Attributes