ਅੱਲਾਹ ਦੇ ਰਸੂਲ ﷺ ਨੇ ਕਜ਼ਾਅ ਕਰਨ (ਸਿਰ ਦੇ ਕੁੱਝ ਹਿੱਸੇ ਨੂੰ ਗੰਜਾ ਕਰਨਾ ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣਾ) ਤੋਂ ਮਨਾਹ ਕੀਤਾ ਹੈ।

ਅੱਲਾਹ ਦੇ ਰਸੂਲ ﷺ ਨੇ ਕਜ਼ਾਅ ਕਰਨ (ਸਿਰ ਦੇ ਕੁੱਝ ਹਿੱਸੇ ਨੂੰ ਗੰਜਾ ਕਰਨਾ ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣਾ) ਤੋਂ ਮਨਾਹ ਕੀਤਾ ਹੈ।

ਅਬਦੁੱਲਾਹ ਇਬਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਵਾਇਤ ਹੈ ਕਿ: ਅੱਲਾਹ ਦੇ ਰਸੂਲ ﷺ ਨੇ ਕਜ਼ਾਅ ਕਰਨ (ਸਿਰ ਦੇ ਕੁੱਝ ਹਿੱਸੇ ਨੂੰ ਗੰਜਾ ਕਰਨਾ ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣਾ) ਤੋਂ ਮਨਾਹ ਕੀਤਾ ਹੈ।

[صحيح] [متفق عليه]

الشرح

ਅੱਲਾਹ ਦੇ ਨਬੀ ﷺ ਨੇ ਸਿਰ ਦੇ ਕੁੱਝ ਹਿੱਸੇ ਦੇ ਵਾਲਾਂ ਨੂੰ ਮੁਨਵਾਉਣ (ਗੰਜਾ ਕਰਵਾਉਣ) ਅਤੇ ਕੁੱਝ ਹਿੱਸੇ ਦੇ ਵਾਲਾਂ ਨੂੰ ਛੱਡ ਦੇਣ ਤੋਂ ਮਨਾਹ ਕੀਤਾ ਹੈ। ਇਸ ਮਨਾਹੀ ਵਿੱਚ ਛੋਟੇ ਤੇ ਵੱਡੇ ਸਾਰੇ ਮਰਦ ਸ਼ਾਮਲ ਹਨ। ਰਹੀ ਗੱਲ ਔਰਤਾਂ ਦੀ, ਤਾਂ ਉਨ੍ਹਾਂ ਨੂੰ ਸਿਰ ਦੇ ਵਾਲ ਗੰਜਾ ਕਰਵਾਉਣ ਦੀ ਇਜਾਜ਼ਤ ਨਹੀਂ ਹੈ।

فوائد الحديث

ਇਸਲਾਮੀ ਸ਼ਰੀਅਤ ਇਨਸਾਨ ਦੀ ਜ਼ਾਹਰੀ (ਬਾਹਰੀ) ਸ਼ਕਲ-ਸੂਰਤ 'ਤੇ ਵੀ ਧਿਆਨ ਦਿੰਦੀ ਹੈ।

التصنيفات

Rulings of Newborns, Blameworthy Morals