إعدادات العرض
ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ…
ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਦੋਂ ਤੁਹਾਡੇ ਵਿੱਚੋਂ ਕੋਈ ਖਾਣਾ ਖਾਵੇ, ਤਾਂ ਆਪਣੇ ਸੱਜੇ ਹੱਥ ਨਾਲ ਖਾਵੇ ਅਤੇ ਜਦੋਂ ਤੁਹਾਡੇ ਵਿੱਚੋਂ ਕੋਈ ਕੁੱਝ ਪੀਵੇ, ਤਾਂ ਸੱਜੇ ਹੱਥ ਨਾਲ ਪੀਵੇ। ਕਿਉਂਕਿ ਸ਼ੈਤਾਨ ਆਪਣੇ ਖੱਬੇ ਹੱਥ ਨਾਲ ਖਾਂਦਾ ਅਤੇ ਖੱਬੇ ਹੱਥ ਨਾਲ ਪੀਂਦਾ ਹੈ।"
[صحيح] [رواه مسلم]
الترجمة
العربية Bosanski English فارسی Indonesia Русский Türkçe اردو हिन्दी 中文 বাংলা Español Kurdî Português മലയാളം తెలుగు Kiswahili தமிழ் සිංහල မြန်မာ ไทย 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands ئۇيغۇرچە Hausa دری Кыргызча Lietuvių Kinyarwanda नेपाली or ಕನ್ನಡ Română Soomaali Српски Wolof Українська Moore Tagalog Azərbaycan ქართული Magyar Deutsch Македонски Bambara አማርኛ Malagasy Oromoo ភាសាខ្មែរ मराठी Italiano O‘zbek Kurmancî тоҷикӣالشرح
ਅੱਲਾਹ ਦੇ ਨਬੀ ﷺ ਇਸ ਗੱਲ ਦਾ ਹੁਕਮ ਦੇ ਰਹੇ ਹਨ ਕਿ ਮੁਸਲਮਾਨ ਆਪਣੇ ਸੱਜੇ ਹੱਥ ਨਾਲ ਖਾਣ ਤੇ ਪੀਣ ਅਤੇ ਉਸ ਗੱਲ ਤੋਂ ਮਨਾਹ ਕਰਦੇ ਹਨ ਕਿ ਕੋਈ ਆਪਣੇ ਖੱਬੇ ਹੱਥ ਨਾਲ ਖਾਵੇ ਅਤੇ ਪੀਵੇ। ਇਹ ਇਸ ਲਈ ਹੈ ਕਿਉਂਕਿ ਖੱਬੇ ਹੱਥ ਨਾਲ ਖਾਣ ਅਤੇ ਪੀਣ ਦਾ ਕੰਮ ਸ਼ੈਤਾਨ ਕਰਦਾ ਹੈ।فوائد الحديث
ਖੱਬੇ ਹੱਥ ਨਾਲ ਖਾਣ ਜਾਂ ਪੀਣ ਦਾ ਕੰਮ ਕਰ ਕੇ ਸ਼ੈਤਾਨ ਦੀ ਸਮਾਨਤਾ ਅਪਨਾਉਣ ਦੀ ਮਨਾਹੀ।
التصنيفات
Manners of Eating and Drinking