إعدادات العرض
ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ…
ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ ਹਲਾਲ ਕਰਦੇ ਹੋ।
ਉਕਬਾ ਬਿਨ ਆਮਿਰ ਜੁਹਨੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਉਹ ਸ਼ਰਤ ਸਭ ਤੋਂ ਜ਼ਿਆਦਾ ਪੂਰੀ ਕੀਤੀ ਜਾਣ ਦੀ ਹੱਕਦਾਰ ਹੈ, ਜਿਸ ਰਾਹੀਂ ਤੁਸੀਂ (ਵਿਆਹ ਕਰ ਕੇ) ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਆਪਣੇ ਲਈ ਹਲਾਲ ਕਰਦੇ ਹੋ।"
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी ئۇيغۇرچە Kurdî Hausa Português മലയാളം తెలుగు Kiswahili မြန်မာ ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands සිංහල தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Soomaali Moore Українська Български Wolof Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Italiano O‘zbek Fulfulde Kurmancî Yaoالشرح
ਅੱਲਾਹ ਦੇ ਨਬੀ ﷺ ਦੱਸ ਰਹੇ ਹਨ ਕਿ ਪੂਰੀ ਕੀਤੀ ਜਾਣ ਵਾਲੀ ਸ਼ਰਤਾਂ ਵਿੱਚੋਂ ਸਭ ਤੋਂ ਵੱਧ ਹੱਕਦਾਰ ਸ਼ਰਤ ਉਹ ਸ਼ਰਤ ਹੈ, ਜੋ ਔਰਤ ਦੀ ਸ਼ਰਮਗਾਹ (ਗੁਪਤ-ਅੰਗ) ਨੂੰ ਹਲਾਲ ਕਰਨ ਦਾ ਸਾਧਨ ਹੋਵੇ। ਇਸ ਤੋਂ ਮੁਰਾਦ ਉਹ ਜਾਇਜ਼ ਸ਼ਰਤਾਂ ਹਨ ਜੋ ਨਿਕਾਹ (ਵਿਆਹ) ਦੇ ਸਮੇਂ ਪਤਨੀ ਸਾਹਮਣੇ ਰੱਖਦੀ ਹੈ।فوائد الحديث
ਨਿਕਾਹ ਵੇਲੇ ਪਤੀ ਜਾਂ ਪਤਨੀ ਜੋ ਸ਼ਰਤਾਂ ਰੱਖਣ, ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨਾ ਵਾਜਿਬ (ਜ਼ਰੂਰੀ) ਹੈ। ਹਾਂ, ਜੇਕਰ ਉਹ ਸ਼ਰਤ ਕਿਸੇ ਹਲਾਲ ਨੂੰ ਹਰਾਮ ਜਾਂ ਕਿਸੇ ਹਰਾਮ ਨੂੰ ਹਲਾਲ ਕਰਨ ਲਈ ਹੋਵੇ ਤਾਂ ਉਸਨੂੰ ਪੂਰਾ ਨਹੀਂ ਕੀਤਾ ਜਾਵੇਗਾ।
ਨਿਕਾਹ ਦੀਆਂ ਸ਼ਰਤਾਂ ਨੂੰ ਪੂਰਾ ਕਰਨਾ ਬਾਕੀ ਹੋਰ ਸ਼ਰਤਾਂ ਨੂੰ ਪੂਰਾ ਕਰਨ ਨਾਲੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਨ੍ਹਾਂ ਰਾਹੀਂ ਸ਼ਰਮਗਾਹਾਂ ਨੂੰ ਹਲਾਲ ਕੀਤਾ ਜਾਂਦਾ ਹੈ।
ਇਸਲਾਮ ਵਿੱਚ ਵਿਆਹ (ਨਿਕਾਹ) ਦੀ ਮਹੱਤਤਾ, ਕਿ ਉਸ ਨੇ ਵਿਆਹ ਦੀਆਂ ਸ਼ਰਤਾਂ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਹੈ।
التصنيفات
Conditions of Marriage