إعدادات العرض
1- ਜੋ ਕੋਈ ਚਾਹੁੰਦਾ ਹੈ ਕਿ ਅੱਲਾਹ ਉਸ ਨੂੰ ਕ਼ਿਆਮਤ ਦੇ ਦਿਨ ਦੀ ਪਰੇਸ਼ਾਨੀ ਤੋਂ ਬਚਾਏ, ਤਾਂ ਉਸਨੂੰ ਚਾਹੀਦਾ ਹੈ ਕਿ ਉਹ ਕਿਸੇ ਮੁਸ਼ਕਲ ਵਿੱਚ ਪਏ ਹੋਏ ਮਜ਼ਰੂਰ ਦਾ ਬੋਝ ਹਟਾਏ ਜਾਂ ਉਸ ਦੀ ਮਦਦ ਕਰੇ।