إعدادات العرض
1- ਜਿਹੜਾ ਰੋਜ਼ਾ ਰੱਖਦੇ ਹੋਏ ਭੁੱਲ ਜਾਵੇ ਅਤੇ ਖਾ ਜਾਂ ਪੀ ਲਵੇ, ਉਸ ਨੂੰ ਚਾਹੀਦਾ ਹੈ ਕਿ ਆਪਣਾ ਰੋਜ਼ਾ ਪੂਰਾ ਕਰੇ, ਕਿਉਂਕਿ ਅਸਲ ਵਿੱਚ ਉਸ ਨੂੰ ਖੁਰਾਕ ਤੇ ਪਾਣੀ ਰੱਬ ਨੇ ਦਿੱਤੇ ਹਨ।