إعدادات العرض
ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।
ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।
ਉਬਾਦਾ ਬਿਨ ਸਾਮਿਤ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫ਼ਰਮਾਇਆ: «ਉਸ ਵਿਅਕਤੀ ਦੀ ਨਮਾਜ਼ ਨਹੀਂ ਹੁੰਦੀ, ਜੋ ਸੂਰਤ ਫਾਤਿਹਾ ਨਹੀਂ ਪੜ੍ਹਦਾ।»
[صحيح] [متفق عليه]
الترجمة
العربية Bosanski English Español فارسی Indonesia Русский Türkçe اردو 中文 हिन्दी Tagalog ئۇيغۇرچە Hausa Português Kurdî සිංහල Svenska ગુજરાતી Yorùbá Tiếng Việt Kiswahili پښتو অসমীয়া دری Кыргызча or नेपाली Čeština Română Nederlands Soomaali తెలుగు മലയാളം Српски Kinyarwanda ಕನ್ನಡ Lietuvių Wolof Українська ქართული Moore Magyar Shqip Македонски Azərbaycan አማርኛ Malagasy Oromoo বাংলা Deutsch ไทย मराठी O‘zbek Italiano ភាសាខ្មែរ မြန်မာ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਸੂਰਤ ਫਾਤਿਹਾ ਪੜ੍ਹੇ ਬਗੈਰ ਨਮਾਜ਼ ਸਹੀ ਨਹੀਂ ਹੁੰਦੀ। ਹਰ ਰਕਆਤ ਵਿੱਚ ਸੂਰਤ ਫਾਤਿਹਾ ਪੜ੍ਹਨਾ ਨਮਾਜ਼ ਦਾ ਇੱਕ ਰੁਕਨ (ਥੰਮ੍ਹ) ਹੈ।فوائد الحديث
ਜੇਕਰ ਸੂਰਤ ਫਾਤਿਹਾ ਪੜ੍ਹਨ ਦੀ ਤਾਕਤ ਹੋਵੇ, ਤਾਂ ਦੂਜੀ ਕੋਈ ਸੂਰਤ ਉਸ ਦੀ ਜਗ੍ਹਾ ਨਹੀਂ ਲੈ ਸਕਦੀ।
ਜਾਣ-ਬੁੱਝ ਕੇ, ਅਗਿਆਨਤਾ (ਭੁਲੇਖੇ) ਵਿੱਚ ਜਾਂ ਭੁੱਲ ਜਾਣ 'ਤੇ ਕਿਸੇ ਰਕਆਤ ਵਿੱਚ ਸੂਰਤ ਫਾਤਿਹਾ ਪੜ੍ਹੀ ਨਾ ਜਾਵੇ, ਤਾਂ ਉਹ ਰਕਆਤ ਬਾਤਿਲ (ਰੱਦ) ਹੋ ਜਾਂਦੀ ਹੈ। ਕਿਉਂਕਿ ਸੂਰਤ ਫਾਤਿਹਾ ਨਮਾਜ਼ ਦਾ ਇੱਕ ਰੁਕਨ (ਥੰਮ੍ਹ) ਹੈ ਅਤੇ ਰੁਕਨਾਂ ਨੂੰ ਕਦੇ ਵੀ ਛੱਡਿਆ ਨਹੀਂ ਜਾ ਸਕਦਾ।
ਜੇਕਰ ਮੁਕਤਦੀ (ਇਮਾਮ ਦੇ ਪਿੱਛੇ ਨਮਾਜ਼ ਪੜ੍ਹਨ ਵਾਲਾ) ਇਮਾਮ ਨੂੰ ਰੁਕੂ ਵਿੱਚ ਜਾ ਕੇ ਮਿਲ ਜਾਵੇ, ਤਾਂ ਉਸ ਲਈ ਸੂਰਤ ਫਾਤਿਹਾ ਪੜ੍ਹਨਾ ਜ਼ਰੂਰੀ ਨਹੀਂ ਰਹਿੰਦਾ।
التصنيفات
Pillars of Prayer