إعدادات العرض
ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।
ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।
ਅਬੁ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।»
[صحيح] [متفق عليه]
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी Tiếng Việt ئۇيغۇرچە Kurdî Hausa Português മലയാളം తెలుగు မြန်မာ ไทย Deutsch 日本語 پښتو অসমীয়া Shqip Svenska Čeština ગુજરાતી Yorùbá Nederlands සිංහල Kiswahili தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Wolof Soomaali Moore Українська Български Azərbaycan ქართული тоҷикӣ Bambara Македонски አማርኛ ភាសាខ្មែរ मराठी Italiano O‘zbek Oromoo Fulfulde Kurmancîالشرح
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਜਦੋਂ ਕੋਈ ਵਿਅਕਤੀ ਆਪਣੇ ਘਰ ਵਾਲਿਆਂ, ਜਿਵੇਂ ਪਤਨੀ, ਮਾਪੇ, ਬੱਚੇ ਆਦਿ ‘ਤੇ, ਜਿਨ੍ਹਾਂ 'ਤੇ ਖਰਚ ਕਰਨਾ ਉਸਦੀ ਜ਼ਿੰਮੇਵਾਰੀ ਹੈ, ਅੱਲਾਹ ਦੇ ਨੇੜਤਾ ਹਾਸਲ ਕਰਨ ਲਈ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਉਸ ਨੂੰ ਸਦਕੇ (ਦਾਨ ਕਰਨ) ਦਾ ਸਵਾਬ ਮਿਲਦਾ ਹੈ।فوائد الحديث
ਪਰਿਵਾਰ ‘ਤੇ ਵੀ ਖਰਚ ਕਰਨ ਦਾ ਅਜਰ ਤੇ ਸਵਾਬ (ਇਨਾਮ) ਮਿਲਦਾ ਹੈ।
ਮੋਮਿਨ (ਈਮਾਨ ਵਾਲਾ) ਆਪਣਾ ਹਰ ਕੰਮ ਅੱਲਾਹ ਦੀ ਰਜ਼ਾ ਹਾਸਲ ਕਰਨ ਅਤੇ ਉਸ ਕੋਲੋਂ ਮਿਲਣ ਵਾਲੇ ਸਵਾਬ ਨੂੰ ਹਾਸਲ ਕਰਨ ਲਈ ਕਰਦਾ ਹੈ।
ਹਰ ਕੰਮ ਕਰਨ ਵੇਲੇ, ਜਿਸ ਵਿੱਚ ਪਰਿਵਾਰ 'ਤੇ ਖਰਚ ਕਰਨਾ ਵੀ ਸ਼ਾਮਲ ਹੈ, ਦਿਲ ਵਿੱਚ ਚੰਗੀ ਨੀਅਤ ਰੱਖਣੀ ਚਾਹੀਦੀ ਹੈ।
التصنيفات
Expenses