إعدادات العرض
ਅੱਲਾਹ ਤਆਲਾ ਧਰਤੀ ਨੂੰ ਆਪਣੀ ਮੁੱਠੀ ਵਿੱਚ ਲੈ ਲਵੇਗਾ ਅਤੇ ਆਸਮਾਨਾਂ ਨੂੰ ਆਪਣੇ ਸੱਜੇ ਹੱਥ ਵਿੱਚ ਲਪੇਟ ਲਵੇਗਾ ਅਤੇ ਉਸਤੋਂ ਬਾਅਦ ਕਹੇਗਾ:…
ਅੱਲਾਹ ਤਆਲਾ ਧਰਤੀ ਨੂੰ ਆਪਣੀ ਮੁੱਠੀ ਵਿੱਚ ਲੈ ਲਵੇਗਾ ਅਤੇ ਆਸਮਾਨਾਂ ਨੂੰ ਆਪਣੇ ਸੱਜੇ ਹੱਥ ਵਿੱਚ ਲਪੇਟ ਲਵੇਗਾ ਅਤੇ ਉਸਤੋਂ ਬਾਅਦ ਕਹੇਗਾ: ਮੈਂ ਹੀ ਬਾਦਸ਼ਾਹ ਹਾਂ। ਕਿੱਥੇ ਹਨ ਧਰਤੀ ਦੇ ਬਾਦਸ਼ਾਹ?
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਅੱਲਾਹ ਤਆਲਾ ਧਰਤੀ ਨੂੰ ਆਪਣੀ ਮੁੱਠੀ ਵਿੱਚ ਲੈ ਲਵੇਗਾ ਅਤੇ ਆਸਮਾਨਾਂ ਨੂੰ ਆਪਣੇ ਸੱਜੇ ਹੱਥ ਵਿੱਚ ਲਪੇਟ ਲਵੇਗਾ ਅਤੇ ਉਸਤੋਂ ਬਾਅਦ ਕਹੇਗਾ: ਮੈਂ ਹੀ ਬਾਦਸ਼ਾਹ ਹਾਂ। ਕਿੱਥੇ ਹਨ ਧਰਤੀ ਦੇ ਬਾਦਸ਼ਾਹ?»
[صحيح] [متفق عليه]
الترجمة
العربية English မြန်မာ Svenska Čeština ગુજરાતી Yorùbá اردو Indonesia ئۇيغۇرچە සිංහල हिन्दी Hausa Kiswahili پښتو অসমীয়া دری Кыргызча or Tiếng Việt नेपाली Kinyarwanda తెలుగు Bosanski Lietuvių Română മലയാളം Nederlands Soomaali Српски Kurdî Українська Deutsch ಕನ್ನಡ Wolof Moore Shqip Português ქართული Azərbaycan 中文 Magyar فارسی Македонски தமிழ் বাংলা Русский አማርኛ Malagasy Oromoo Tagalog ไทย मराठी Türkçe O‘zbek ភាសាខ្មែរ Español Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਦੱਸਿਆ ਹੈ ਕਿ ਕਿਆਮਤ ਦੇ ਦਿਨ ਅੱਲਾਹ ਤਆਲਾ ਧਰਤੀ ਨੂੰ ਸਮੇਟ ਕੇ ਆਪਣੀ ਮੁੱਠੀ ਵਿੱਚ ਫੜ ਲਵੇਗਾ, ਆਸਮਾਨ ਨੂੰ ਆਪਣੇ ਸੱਜੇ ਹੱਥ ਉੱਤੇ ਲਪੇਟ ਲਵੇਗਾ ਤੇ ਉਸਨੂੰ ਖ਼ਤਮ ਤੇ ਫ਼ਨਾਹ ਕਰ ਦੇਵੇਗਾ ਅਤੇ ਫੇਰ ਕਹੇਗਾ: ਮੈਂ ਹੀ ਬਾਦਸ਼ਾਹ ਹਾਂ! ਧਰਤੀ ਦੇ ਬਾਦਸ਼ਾਹ ਕਿੱਥੇ ਹਨ?فوائد الحديث
ਇਸ ਗੱਲ ਨੂੰ ਯਾਦ ਕਰਵਾਉਣਾ ਕਿ ਅੱਲਾਹ ਦੀ ਬਾਦਸ਼ਾਹਤ ਬਾਕੀ ਰਹੇਗੀ ਅਤੇ ਬਾਕੀ ਸਾਰਿਆਂ ਦੀ ਬਾਦਸ਼ਾਹਤ ਖਤਮ ਹੋ ਜਾਵੇਗੀ।
ਅੱਲਾਹ ਦੀ ਮਹਿਮਾ, ਮਹਾਨ ਸ਼ਕਤੀ, ਦਬਦਬਾ ਅਤੇ ਸੰਪੂਰਨ ਬਾਦਸ਼ਾਹਤ।
