إعدادات العرض
Belief in Allah the Mighty and Majestic
Belief in Allah the Mighty and Majestic
1- ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
7- ਯਹੂਦੀਆਂ ਅਤੇ ਈਸਾਈਆਂ ਉੱਤੇ ਅੱਲਾਹ ਦੀ ਲਾਹਨਤ ਹੋਵੇ , ਉਨ੍ਹਾਂ ਨੇ ਆਪਣੇ ਨਬੀਆਂ ਦੀਆਂ ਕਬਰਾਂ ਨੂੰ ਮਸਜਿਦ ਬਣਾ ਲਿਆ
13- ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।
15- ਕੱਟੜਪੰਥੀ (ਹੱਦ ਤੋਂ ਅੱਗੇ ਵੱਧਣ ਵਾਲੇ) ਬਰਬਾਦ ਹੋ ਗਏ
17- ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।
20- ਅੱਲਾਹ ਜ਼ੁਲਮ ਕਰਨ ਵਾਲੇ ਨੂੰ ਮੌਕਾ ਦਿੰਦਾ ਰਹਿੰਦਾ ਹੈ, ਲੇਕਿਨ ਜਦੋਂ ਉਸ ਨੂੰ ਫੜਦਾ ਹੈ ਤਾਂ ਫੇਰ ਛੱਡਦਾ ਨਹੀਂ
22- ਕਿਸੇ ਊਠ ਦੇ ਗਲੇ ਵਿੱਚ ਜੇ ਕੋਈ ਰੱਸੀ ਦਾ ਹਾਰ (ਤਵੀਤ) ਜਾਂ ਕੋਈ ਹੋਰ ਹਾਰ ਮਿਲੇ, ਤਾਂ ਉਸਨੂੰ ਕੱਟ ਦਿੱਤਾ ਜਾਵੇ।
25- ਅਲਲਾਹ ਤਆਲਾ ਕ਼ਿਆਮਤ ਦੇ ਦਿਨ ਦੋਜ਼ਖ਼ੀਆਂ ਵਿਚੋਂ ਸਭ ਤੋਂ ਹਲਕਾ ਅਜ਼ਾਬ ਪਾਣ ਵਾਲੇ ਸ਼ਖ਼ਸ ਨੂੰ ਫਰਮਾਏਗਾ
29- ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।
31- ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
35- ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਤਆਲਾ ਤੁਹਾਨੂੰ ਆਪਣੇ ਪਿਓ-ਦਾਦਿਆਂ ਦੀ ਕਸਮ (ਸੁੰਹ) ਖਾਣ ਤੋਂ ਮਨਾਹ ਕਰਦਾ ਹੈ
39- ‘ਮੈਂ ਆਪਣੇ ਬੰਦੇ ਦੇ ਗੁਮਾਨ ਦੇ ਅਨੁਸਾਰ ਹੁੰਦਾ ਹਾਂ, ਅਤੇ ਮੈਂ ਉਸ ਦੇ ਨਾਲ ਹੁੰਦਾ ਹਾਂ ਜਦੋਂ ਉਹ ਮੈਨੂੰ ਯਾਦ ਕਰਦਾ ਹੈ।
45- । ਤੇ ਜਿਸਦੇ ਹੱਥ ਵਿੱਚ ਮੇਰੀ ਰੂਹ ਹੈ, ਤੁਸੀਂ ਉਹੀ ਰਵਾਇਤ ਫਾਲੋ ਕਰੋਂਗੇ ਜੋ ਤੁਹਾਡੇ ਤੋਂ ਪਹਿਲਾਂ ਵਾਲਿਆਂ ਨੇ ਕੀਤੀ ਸੀ।
50- ਤੁਹਾਡੇ ਵਿੱਚੋਂ ਕਿਸੇ ਨਾਲ ਐਸਾ ਕੋਈ ਨਹੀਂ ਕਿ ਖੁਦਾ ਉਸ ਨਾਲ ਗੱਲ ਨਾ ਕਰੇ, ਜਿਸ ਵਿਚਕਾਰ ਕੋਈ ਵਿਆਖਿਆਕਾਰ ਨਾ ਹੋਵੇ।
51- ਜੋ ਕੋਈ ਤਮਿੰਮਾ ਲਟਕਾਏ, ਉਹ ਸ਼ਰਕ ਕਰਦਾ ਹੈ।
52- ਕਿ ਜਦੋਂ ਤੁਸੀਂ ਮਸਜਿਦ ਵਿੱਚ ਦਾਖ਼ਲ ਹੁੰਦੇ, ਤਾਂ ਇਹ ਦੁਆ ਪੜ੍ਹਦੇ
53- ਅਲਲਾਹ ਤਆਲਾ ਜੰਨਤ ਵਾਲਿਆਂ ਨੂੰ ਕਹਿੰਦਾ ਹੈ
55- ਤੁਸੀਂ ਬਗਾਵਤੀ ਲੋਕਾਂ ਦੀਆਂ ਅਤੇ ਆਪਣੇ ਬਾਪਾਂ ਦੀਆਂ ਕਸਮਾਂ ਨਾ ਖਾਓ।
59- ਸਾਰੀ ਤਾਰੀਫ ਅੱਲਾਹ ਦੀ ਹੈ ਜਿਸ ਨੇ ਉਸ (ਸ਼ੈਤਾਨ) ਦੀ ਚਾਲ ਨੂੰ ਵਸਵਸੇ ਵੱਲ ਮੋੜ ਦਿੱਤਾ।”
63- ਮੇਰਾ ਨਾਂ ਜ਼ਮਾਮ ਬਿਨ ਸਾਲਬਾ ਹੈ ਅਤੇ ਮੈਂ ਸਾਅਦ ਬਿਨ ਬਕਰ ਨਾਂ ਦੇ ਕਬੀਲੇ ਤੋਂ ਆਇਆ ਹਾਂ।
