ਨਬੀ ਕਰੀਮ ﷺ ਸੱਜਦੇ ਦੀ ਦੋਹੀਂ ਸੱਜਦਿਆਂ ਦੇ ਵਿਚਕਾਰ ਇਹ ਦੋਹਰਾਉਂਦੇ ਸਨ

ਨਬੀ ਕਰੀਮ ﷺ ਸੱਜਦੇ ਦੀ ਦੋਹੀਂ ਸੱਜਦਿਆਂ ਦੇ ਵਿਚਕਾਰ ਇਹ ਦੋਹਰਾਉਂਦੇ ਸਨ

ਹੁਜ਼ੈਫਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ: ਨਬੀ ਕਰੀਮ ﷺ ਸੱਜਦੇ ਦੀ ਦੋਹੀਂ ਸੱਜਦਿਆਂ ਦੇ ਵਿਚਕਾਰ ਇਹ ਦੋਹਰਾਉਂਦੇ ਸਨ: "ਰੱਬੀ ਅਗ਼ਫਿਰ ਲੀ, ਰੱਬੀ ਅਗ਼ਫਿਰ ਲੀ" (ਹੇ ਰੱਬ, ਮੈਨੂੰ ਮਾਫ਼ ਕਰ, ਹੇ ਰੱਬ, ਮੈਨੂੰ ਮਾਫ਼ ਕਰ)।

[صحيح] [رواه أبو داود والنسائي وابن ماجه وأحمد]

الشرح

ਨਬੀ ਕਰੀਮ ﷺ ਸੱਜਦਿਆਂ ਦੇ ਵਿਚਕਾਰ ਬੈਠਕੇ ਕਹਿੰਦੇ ਸਨ: **"ਰੱਬੀ ਅਗ਼ਫਿਰ ਲੀ, ਰੱਬੀ ਅਗ਼ਫਿਰ ਲੀ"**ਅਤੇ ਇਹ ਦੋਹਰਾਉਂਦੇ ਵੀ ਸਨ। "ਰੱਬਿ ਅਗ਼ਫਿਰ ਲੀ" ਦਾ ਮਤਲਬ ਹੈ:ਮਾਲਕ (ਰੱਬ) ਤੋਂ ਗੁਜ਼ਾਰਿਸ਼ ਕਰਨਾ ਕਿ ਉਹ ਆਪਣੇ ਬੰਦੇ ਦੇ ਗੁਨਾਹ ਮਾਫ਼ ਕਰ ਦੇਵੇ ਅਤੇ ਉਸ ਦੀਆਂ ਖਾਮੀਆਂ ਨੂੰ ਛੁਪਾ ਲਵੇ।

فوائد الحديث

ਫਰਜ਼ ਅਤੇ ਨਫਲ ਨਮਾਜ਼ਾਂ ਵਿੱਚ ਸੱਜਦਿਆਂ ਦੇ ਵਿਚਕਾਰ ਇਹ ਦੁਆ ਮਸ਼ਰੂਅ (ਜਾਇਜ਼ ਅਤੇ ਸੁਨਨ) ਹੈ।

**"ਰੱਬਿ ਅਗ਼ਫਿਰ ਲੀ"** ਕਹਿਣਾ ਮੁਸਤਹੱਬ (ਪਸੰਦੀਦਾ) ਹੈ ਕਿ ਬੰਦਾ ਇਸ ਦੁਆ ਨੂੰ ਵਾਰ-ਵਾਰ ਦੋਹਰਾਏ, ਪਰ ਇਸ ਦਾ ਇਕ ਵਾਰੀ ਕਹਿਣਾ ਵੀ ਜ਼ਰੂਰੀ (ਵਾਜਿਬ) ਹੈ।

التصنيفات

Method of Prayer