ਨਬੀ (ਸੱਲੱਲਾਹੁ ਅਲੈਹਿ ਵਸੱਲਮ) ਸੂਰਤ ਦੇ ਵੰਡ ਨੂੰ ਨਹੀਂ ਜਾਣਦੇ ਸਨ ਜਦ ਤੱਕ ਉਨ੍ਹਾਂ ਉੱਤੇ {بِسْمِ اللَّهِ الرَّحْمَنِ الرَّحِيمِ}…

ਨਬੀ (ਸੱਲੱਲਾਹੁ ਅਲੈਹਿ ਵਸੱਲਮ) ਸੂਰਤ ਦੇ ਵੰਡ ਨੂੰ ਨਹੀਂ ਜਾਣਦੇ ਸਨ ਜਦ ਤੱਕ ਉਨ੍ਹਾਂ ਉੱਤੇ {بِسْمِ اللَّهِ الرَّحْمَنِ الرَّحِيمِ} ਬਿਸਮਿੱਲਾਹਿੱਰ ਰਹਮਾਨਿੱਰ ਰਹੀਮ ਉਤਰਦਾ ਨਹੀਂ ਸੀ।

ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਨੇ ਕਿਹਾ: ਨਬੀ (ਸੱਲੱਲਾਹੁ ਅਲੈਹਿ ਵਸੱਲਮ) ਸੂਰਤ ਦੇ ਵੰਡ ਨੂੰ ਨਹੀਂ ਜਾਣਦੇ ਸਨ ਜਦ ਤੱਕ ਉਨ੍ਹਾਂ ਉੱਤੇ {بِسْمِ اللَّهِ الرَّحْمَنِ الرَّحِيمِ} ਬਿਸਮਿੱਲਾਹਿੱਰ ਰਹਮਾਨਿੱਰ ਰਹੀਮ ਉਤਰਦਾ ਨਹੀਂ ਸੀ।

[صحيح] [رواه أبو داود]

الشرح

ਇਬਨ ਅੱਬਾਸ ਰਜ਼ੀਅੱਲਾਹੁ ਅਨਹੁਮਾ ਵਿਆਖਿਆ ਕਰਦੇ ਹਨ ਕਿ ਕੁਰਆਨ ਦੀਆਂ ਸੂਰਤਾਂ ਨਬੀ (ਸੱਲੱਲਾਹੁ ਅਲੈਹਿ ਵਸੱਲਮ) 'ਤੇ ਉਤਰਦੀਆਂ ਸਨ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸੂਰਤ ਖਤਮ ਹੋ ਗਈ ਹੈ ਜਾਂ ਨਹੀਂ, ਜਦ ਤੱਕ ਉਨ੍ਹਾਂ ਉੱਤੇ "ਬਿਸਮਿੱਲਾਹਿ ਰਹਮਾਨਿ ਰਹੀਮ" ਨਾ ਉਤਰਿਆ ਹੋਵੇ।ਇਸ ਤੋਂ ਉਹ ਸਮਝ ਲੈਂਦੇ ਸਨ ਕਿ ਪਿਛਲੀ ਸੂਰਤ ਮੁਕੰਮਲ ਹੋ ਗਈ ਹੈ ਅਤੇ ਇਹ ਨਵੀਂ ਸੂਰਤ ਦੀ ਸ਼ੁਰੂਆਤ ਹੈ।

فوائد الحديث

ਬਿਸਮਿੱਲਾਹਿ ਰਹਮਾਨਿ ਰਹੀਮ ਸੂਰਤਾਂ ਦੇ ਵਿਚਕਾਰ ਵੰਡ ਲਈ ਵਰਤੀ ਜਾਂਦੀ ਹੈ, ਸਿਵਾਏ ਸੂਰਤ ਅਨਫਾਲ ਅਤੇ ਸੂਰਤ ਤੌਬਾ ਦੇ ਵਿਚਕਾਰ।

التصنيفات

Revelation and Collection of the Qur'an, Collecting the Qur'an, Stops and Starts