إعدادات العرض
1- ਮੈਂ ਹਜ਼ਰਤ ਉਮਰ ਬਿਨ ਖ਼ੱਤਾਬ ਰਜ਼ੀਅੱਲਾਹੁ ਅਨਹੁ ਦੇ ਨਾਲ ਈਦ ਮਨਾਈ। ਉਨ੍ਹਾਂ ਨੇ ਫਰਮਾਇਆ: ਇਹ ਦੋ ਦਿਨ ਐਸੇ ਹਨ ਜਿਨ੍ਹਾਂ ਦੇ ਰੋਜ਼ੇ ਰਖਣ ਤੋਂ ਰਸੂਲੁੱਲਾਹ ﷺ ਨੇ ਮਨਾਹੀ ਫਰਮਾਈ —ਇੱਕ ਤੁਹਾਡੇ ਰੋਜ਼ੇ ਖਤਮ ਕਰਨ ਵਾਲੀ (ਈਦ-ਉਲ-ਫ਼ਿਤਰ) ਦਾ ਦਿਨ,ਅਤੇ ਦੂਜਾ ਦਿਨ ਜਿਸ ਵਿੱਚ ਤੁਸੀਂ ਆਪਣੀ ਕੁਰਬਾਨੀ ਵਿਚੋਂ ਖਾਂਦੇ ਹੋ (ਈਦ-ਉਲ-ਅਜ਼ਹਾ)।