إعدادات العرض
ਕੀ ਤੁਹਾਡੇ ਵਿੱਚੋਂ ਕੋਈ ਵਿਅਕਤੀ, ਜੋ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕ ਲੈਂਦਾ ਹੈ, ਇਸ ਗੱਲ ਤੋਂ ਨਹੀਂ ਡਰਦਾ ਕਿ ਕਿਤੇ ਅੱਲਾਹ ਉਸ ਦੇ ਸਿਰ…
ਕੀ ਤੁਹਾਡੇ ਵਿੱਚੋਂ ਕੋਈ ਵਿਅਕਤੀ, ਜੋ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕ ਲੈਂਦਾ ਹੈ, ਇਸ ਗੱਲ ਤੋਂ ਨਹੀਂ ਡਰਦਾ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਬਣਾ ਦੇਵੇ ਜਾਂ ਉਸ ਦੀ ਸੂਰਤ ਗਧੇ ਦੀ ਸੂਰਤ ਜਿਹੀ ਬਣਾ ਦੇਵੇ?
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਕੀ ਤੁਹਾਡੇ ਵਿੱਚੋਂ ਕੋਈ ਵਿਅਕਤੀ, ਜੋ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕ ਲੈਂਦਾ ਹੈ, ਇਸ ਗੱਲ ਤੋਂ ਨਹੀਂ ਡਰਦਾ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਬਣਾ ਦੇਵੇ ਜਾਂ ਉਸ ਦੀ ਸੂਰਤ ਗਧੇ ਦੀ ਸੂਰਤ ਜਿਹੀ ਬਣਾ ਦੇਵੇ?»
[صحيح] [متفق عليه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी Tiếng Việt සිංහල ئۇيغۇرچە Hausa Português Kurdî Kiswahili Svenska Čeština ગુજરાતી Yorùbá پښتو অসমীয়া دری Кыргызча or नेपाली Kinyarwanda Română తెలుగు Lietuvių മലയാളം Nederlands Soomaali Shqip Српски Deutsch Українська ಕನ್ನಡ Wolof Moore ქართული Azərbaycan Magyar தமிழ் Македонски မြန်မာ አማርኛ Malagasy Oromoo ไทย मराठी O‘zbek ភាសាខ្មែរ Kurmancî тоҷикӣالشرح
ਅੱਲਾਹ ਦੇ ਨਬੀ ﷺ ਨੇ ਇਮਾਮ ਤੋਂ ਪਹਿਲਾਂ ਆਪਣਾ ਸਿਰ ਚੁੱਕਣ ਵਾਲੇ ਨੂੰ ਇਹ ਸਖਤ ਚੇਤਾਵਨੀ ਦਿੱਤੀ ਹੈ ਕਿ ਕਿਤੇ ਅੱਲਾਹ ਉਸ ਦੇ ਸਿਰ ਨੂੰ ਗਧੇ ਦਾ ਸਿਰ ਨਾ ਬਣਾ ਦੇਵੇ ਜਾਂ ਉਸ ਦੀ ਸੂਰਤ ਨੂੰ ਗਧੇ ਦੀ ਸੂਰਤ ਵਾਂਗ ਨਾ ਬਣਾ ਦੇਵੇ।فوائد الحديث
ਇਮਾਮ ਦੇ ਨਾਲ ਮੁਕਤਦੀ (ਨਮਾਜ਼ੀ ਜੋ ਇਮਾਮ ਦੇ ਪੀਛੇ ਨਮਾਜ਼ ਪੜ੍ਹਦਾ ਹੈ) ਦੀਆਂ ਚਾਰ ਹਾਲਤਾਂ ਹੋ ਸਕਦੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮਨਾਹੀ ਹੈ। ਭਾਵ ਇਮਾਮ ਤੋਂ ਅੱਗੇ ਵਧਣਾ, ਇਮਾਮ ਦੇ ਨਾਲ-ਨਾਲ ਰਹਿਣਾ ਅਤੇ ਉਸਤੋਂ ਪਿੱਛੇ ਰਹਿ ਜਾਣਾ। ਜਦੋਂ ਕਿ ਹੋਣਾ ਇਹ ਚਾਹੀਦਾ ਹੈ ਕਿ ਮੁਕਤਦੀ ਇਮਾਮ ਦੀ ਪਾਲਣਾ ਕਰੇ।
ਮੁਕਤਦੀ ਲਈ ਨਮਾਜ਼ ਵਿੱਚ ਇਮਾਮ ਦੀ ਪੈਰਵੀ (ਪਾਲਣਾ) ਕਰਨਾ ਵਾਜਿਬ ਹੈ।
ਇਮਾਮ ਤੋਂ ਪਹਿਲਾਂ ਸਿਰ ਚੁੱਕਣ ਵਾਲੇ ਦੇ ਸਿਰ ਨੂੰ ਗਧੇ ਦੇ ਸਿਰ ਵਿੱਚ ਬਦਲ ਦਿੱਤਾ ਜਾਵੇ, ਇਹ ਸੰਭਵ ਹੈ। ਇਹ ਇੱਕ ਪ੍ਰਕਾਰ ਦੀ ਮਸਖ (ਸੂਰਤ ਬਦਲ ਦੇਣਾ) ਹੈ।
