ਹਜ਼ਰਤ ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ)ਤੋਂ ਰਿਵਾਯਤ ਹੈ ਕਿ ਨਬੀ ﷺ ਮਿਠਾਸ (ਮਹਕਦਾਰ ਚੀਜ਼ਾਂ) ਨੂੰ ਕਦੇ ਮਨਾਂ ਨਹੀਂ ਕਰਦੇ ਸਨ।

ਹਜ਼ਰਤ ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ)ਤੋਂ ਰਿਵਾਯਤ ਹੈ ਕਿ ਨਬੀ ﷺ ਮਿਠਾਸ (ਮਹਕਦਾਰ ਚੀਜ਼ਾਂ) ਨੂੰ ਕਦੇ ਮਨਾਂ ਨਹੀਂ ਕਰਦੇ ਸਨ।

ਹਜ਼ਰਤ ਅਨਸ ਬਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਯਤ ਹੈ ਕਿ: ਹਜ਼ਰਤ ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ)ਤੋਂ ਰਿਵਾਯਤ ਹੈ ਕਿ ਨਬੀ ﷺ ਮਿਠਾਸ (ਮਹਕਦਾਰ ਚੀਜ਼ਾਂ) ਨੂੰ ਕਦੇ ਮਨਾਂ ਨਹੀਂ ਕਰਦੇ ਸਨ।

[صحيح] [رواه البخاري]

الشرح

ਨਬੀ ﷺ ਦੀ ਸੂਰਤ ਅਮਲ ਵਿੱਚੋਂ ਇਹ ਸੀ ਕਿ ਉਹ ਖ਼ੁਸ਼ਬੂਦਾਰ ਚੀਜ਼ ਨੂੰ ਕਦੇ ਮਨਾਂ ਨਹੀਂ ਕਰਦੇ ਸਨ ਅਤੇ ਉਹਨੂੰ ਕਬੂਲ ਕਰ ਲੈਂਦੇ ਸਨ; ਕਿਉਂਕਿ ਇਹ ਹਲਕਾ ਹੁੰਦਾ ਹੈ ਅਤੇ ਬਹੁਤ ਸੋਹਣਾ ਬੂ ਆਉਂਦਾ ਹੈ।

فوائد الحديث

ਖ਼ੁਸ਼ਬੂਦਾਰ ਤੋਹਫ਼ੇ ਨੂੰ ਕਬੂਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ; ਕਿਉਂਕਿ ਇਸ ਨੂੰ ਲਿਜਾਣ ਵਿਚ ਕੋਈ ਮਸ਼ੱਕਤ ਨਹੀਂ ਹੁੰਦੀ ਅਤੇ ਇਸ ਨੂੰ ਕਬੂਲ ਕਰਨ ਵਿੱਚ ਕੋਈ ਬੁਰਾਈ ਜਾਂ ਨੁਕਸ ਨਹੀਂ ਹੈ।

ਨਬੀ ﷺ ਦੀ ਪੂਰਨਤਾ ਅਤੇ ਸੁੰਦਰ ਖ਼ੁਲਕ਼ ਇਹ ਸੀ ਕਿ ਉਹ ਖੁਸ਼ਬੂਦਾਰ ਚੀਜ਼ ਨੂੰ ਮਨਾਂ ਨਹੀਂ ਕਰਦੇ ਅਤੇ ਜੋ ਕੋਈ ਉਹਨਾਂ ਨੂੰ ਤੋਹਫ਼ਾ ਦਿੰਦਾ, ਉਸ ਤੋਹਫ਼ੇ ਨੂੰ ਖੁਸ਼ਦਿਲੀ ਨਾਲ ਕਬੂਲ ਕਰ ਲੈਂਦੇ ਸਨ।

ਖ਼ੁਸ਼ਬੂਦਾਰ ਚੀਜ਼ਾਂ ਦੇ ਇਸਤੇਮਾਲ ਵਿੱਚ ਪ੍ਰੋਤਸਾਹਨ।

التصنيفات

Manners of Visiting and Seeking Permission