إعدادات العرض
1- ਨਬੀ ﷺ ਰਮਜ਼ਾਨ ਦੇ ਆਖ਼ਰੀ ਦਸ ਦਿਨਾਂ ਵਿੱਚ ਇਤਿਕਾਫ਼ ਕਰਦੇ ਰਹੇ, ਜਦ ਤੱਕ ਅੱਲਾਹ ਨੇ ਉਨ੍ਹਾਂ ਨੂੰ ਵਿਦਾ ਨਹੀਂ ਕੀਤਾ। ਉਸ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਨੇ ਵੀ ਇਤਿਕਾਫ਼ ਕੀਤਾ।