ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ، ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ।"ਤੀਜੀ ਵਾਰੀ ਆਖਿਆ: "ਜੋ ਚਾਹੇ (ਉਹ ਪੜ੍ਹ ਲਵੇ)

ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ، ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ।"ਤੀਜੀ ਵਾਰੀ ਆਖਿਆ: "ਜੋ ਚਾਹੇ (ਉਹ ਪੜ੍ਹ ਲਵੇ)

ਅਬਦੁੱਲਾਹ ਇਬਨ ਮੁਗੱਫਲ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ، ਹਰ ਦੋ ਅਜ਼ਾਨਾਂ ਦੇ ਦਰਮਿਆਨ ਨਮਾਜ਼ ਹੈ।"ਤੀਜੀ ਵਾਰੀ ਆਖਿਆ: "ਜੋ ਚਾਹੇ (ਉਹ ਪੜ੍ਹ ਲਵੇ)"

[صحيح] [متفق عليه]

الشرح

ਨਬੀ ਕਰੀਮ ﷺ ਨੇ ਵਾਜ਼ਹ ਕੀਤਾ ਕਿ ਹਰ ਅਜ਼ਾਨ ਤੇ ਇਕਾਮਤ ਦੇ ਦਰਮਿਆਨ ਨਫਲ ਨਮਾਜ਼ ਪੜ੍ਹੀ ਜਾਂਦੀ ਹੈ।ਉਨ੍ਹਾਂ ਨੇ ਇਹ ਗੱਲ ਤਿੰਨ ਵਾਰ ਦੁਹਰਾਈ। ਤੀਜੀ ਵਾਰੀ ਇਹ ਵੀ ਆਖਿਆ ਕਿ ਜੋ ਚਾਹੇ ਉਹ ਇਹ ਨਮਾਜ ਪੜ੍ਹ ਲਵੇ، ਜਿਸਦਾ ਮਤਲਬ ਹੈ ਕਿ ਇਹ ਨਫਲ ਨਮਾਜ਼ ਮੁਸਥਹੱਬ ਹੈ, ਫਰਜ਼ ਨਹੀਂ।

فوائد الحديث

ਅਜ਼ਾਨ ਤੇ ਇਕਾਮਤ ਦੇ ਦਰਮਿਆਨ ਨਮਾਜ਼ ਪੜ੍ਹਣੀ ਮੁਸਥਹੱਬ (ਸੁਝਾਈ ਗਈ) ਹੈ۔

ਨਬੀ ਕਰੀਮ ﷺ ਦਾ ਤਰੀਕਾ ਸੀ ਕਿ ਆਪ ਗੱਲ ਨੂੰ ਵਾਰ ਵਾਰ ਦੁਹਰਾਂਦੇ ਸਨ, ਤਾਂ ਜੋ ਸੁਣਾਇਆ ਜਾ ਸਕੇ ਅਤੇ ਗੱਲ ਦੀ ਅਹਿਮੀਅਤ ਨੂੰ ਪੱਕਾ ਕੀਤਾ ਜਾ ਸਕੇ।

ਅਜ਼ਾਨੇਨ ਨਾਲ ਮੁਰਾਦ: ਅਜ਼ਾਨ ਅਤੇ ਇਕਾਮਤ ਹਨ। ਦੋਹਾਂ ਨੂੰ "ਅਜ਼ਾਨੇਨ" ਆਖਿਆ ਗਿਆ ਹੈ ਗਲਬੇ (ਤਾਰੀਕੀ ਅੰਦਾਜ਼) ਨਾਲ, ਜਿਵੇਂ ਕਿ "ਕਮਰੈਨ" ਨਾਲ ਸੂਰਜ ਅਤੇ ਚੰਦ ਅਤੇ "ਉਮਰੈਨ" ਨਾਲ ਹਜ਼ਰਤ ਅਬੂ ਬਕਰ ਅਤੇ ਉਮਰ ਮੁਰਾਦ ਲੈਂਦੇ ਹਨ।

ਅਜ਼ਾਨ ਵਕਤ ਦੇ ਦਾਖ਼ਲ ਹੋਣ ਦੀ ਇਲਾਨੀ ਹੈ, ਅਤੇ ਇਕਾਮਤ ਨਮਾਜ਼ ਅਦਾ ਕਰਨ ਦੀ ਹਾਜ਼ਰੀ ਦੀ ਇਲਾਨੀ ਹੈ।

التصنيفات

The Azan and Iqaamah, Voluntary Prayer