إعدادات العرض
ਇਹ ਦੋਵੇਂ ਚੀਜ਼ਾਂ ਮੇਰੀ ਉੱਮਤ ਦੇ ਮਰਦਾਂ 'ਤੇ ਹਰਾਮ ਹਨ ਅਤੇ ਔਰਤਾਂ ਲਈ ਹਲਾਲ ਹਨ।
ਇਹ ਦੋਵੇਂ ਚੀਜ਼ਾਂ ਮੇਰੀ ਉੱਮਤ ਦੇ ਮਰਦਾਂ 'ਤੇ ਹਰਾਮ ਹਨ ਅਤੇ ਔਰਤਾਂ ਲਈ ਹਲਾਲ ਹਨ।
ਅਲੀ ਬਿਨ ਅਬੀ ਤਾਲਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦਾ ਹਨ: ਅੱਲਾਹ ਦੇ ਰਸੂਲ ﷺ ਨੇ ਆਪਣੇ ਖੱਬੇ ਹੱਥ ਵਿੱਚ ਰੇਸ਼ਮ ਅਤੇ ਸੱਜੇ ਹੱਥ ਵਿੱਚ ਸੋਨਾ ਫੜਿਆ, ਉਨ੍ਹਾਂ ਨੂੰ ਲੈ ਕੇ ਦੋਵਾਂ ਹੱਥਾਂ ਨੂੰ ਚੁੱਕਿਆ ਅਤੇ ਫਰਮਾਇਆ: "ਇਹ ਦੋਵੇਂ ਚੀਜ਼ਾਂ ਮੇਰੀ ਉੱਮਤ ਦੇ ਮਰਦਾਂ 'ਤੇ ਹਰਾਮ ਹਨ ਅਤੇ ਔਰਤਾਂ ਲਈ ਹਲਾਲ ਹਨ।"
[صحيح] [رواه أبو داود والنسائي وابن ماجه]
الترجمة
العربية বাংলা Bosanski English Español فارسی Indonesia Русский Tagalog Türkçe اردو 中文 हिन्दी ئۇيغۇرچە Hausa Kurdî অসমীয়া Kiswahili Tiếng Việt ગુજરાતી Nederlands සිංහල پښتو नेपाली Кыргызча മലയാളം Svenska Română తెలుగు ქართული Moore Српски Magyar Português Македонски Čeština Українська Azərbaycan Malagasy Kinyarwanda Wolof ไทย मराठी دری አማርኛ ភាសាខ្មែរ Lietuvių ಕನ್ನಡ Oromoo Deutsch Shqip தமிழ் မြန်မာ тоҷикӣالشرح
ਅੱਲਾਹ ਦੇ ਨਬੀ ਨੇ ਆਪਣੇ ਖੱਬੇ ਹੱਥ ਵਿੱਚ ਰੇਸ਼ਮ ਜਾਂ ਰੇਸ਼ਮੀ ਕੱਪੜੇ ਦਾ ਇੱਕ ਟੁਕੜਾ ਅਤੇ ਸੱਜੇ ਹੱਥ ਵਿੱਚ ਸੋਨੇ ਦਾ ਗਹਿਣਾ ਆਦਿ ਲਿਆ ਅਤੇ ਫਰਮਾਇਆ: ਨਿਰਸੰਦੇਹ ਰੇਸ਼ਮ ਅਤੇ ਸੋਨਾ ਪਹਿਨਣਾ ਮਰਦਾਂ 'ਤੇ ਹਰਾਮ ਹੈ। ਪਰ, ਔਰਤਾਂ ਲਈ ਹਲਾਲ ਹੈ।فوائد الحديث
ਅਲ-ਸਿੰਧੀ ਕਹਿੰਦੇ ਹਨ: (ਹਰਾਮ ਹੈ) ਦਾ ਮਤਲਬ ਇਹ ਹੈ ਕਿ ਪਹਿਨਣ ਵਜੋਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ। ਉਂਜ ਉਨ੍ਹਾਂ ਦਾ ਲੈਣ-ਦੇਣ ਕਰਨਾ, ਖਰਚ ਕਰਨਾ ਖਰੀਦਣਾ ਅਤੇ ਵੇਚਣਾ ਮਰਦ ਤੇ ਔਰਤ ਦੋਵਾਂ ਲਈ ਹਲਾਲ ਹੈ। ਸੋਨੇ ਦਾ ਬਰਤਨ (ਭਾਂਡਾ) ਬਣਾ ਕੇ ਰੱਖਣਾ ਅਤੇ ਉਸਦੀ ਵਰਤੋਂ ਕਰਨਾ ਮਰਦ ਤੇ ਔਰਤ ਦੋਵਾਂ ਲਈ ਹਰਾਮ ਹੈ।
ਇਸਲਾਮੀ ਸ਼ਰੀਆਤ ਨੇ ਔਰਤਾਂ ਨੂੰ ਆਪਣੇ ਆਪ ਨੂੰ ਸਜਾਉਣ ਅਤੇ ਅਜਿਹੀਆਂ ਹੋਰ ਜ਼ਰੂਰੀਆਂ ਲਈ ਗੁੰਜਾਇਸ਼ ਰੱਖੀ ਹੈ।
التصنيفات
Clothing and Adornment