إعدادات العرض
ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।
ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।
ਅਨਸ ਬਿਨ ਮਾਲਿਕ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।"
الترجمة
العربية বাংলা Bosanski English Español فارسی Français Indonesia Русский Tagalog Türkçe اردو 中文 हिन्दी සිංහල ئۇيغۇرچە Kurdî Hausa Português മലയാളം తెలుగు မြန်မာ ไทย Deutsch 日本語 پښتو Tiếng Việt অসমীয়া Shqip Svenska Čeština ગુજરાતી Yorùbá Nederlands Kiswahili தமிழ் دری Magyar ಕನ್ನಡ Кыргызча Lietuvių Malagasy Română Kinyarwanda नेपाली Српски Soomaali Moore Українська Български Wolof Azərbaycan ქართული тоҷикӣ Bambara Македонски አማርኛ Oromoo ភាសាខ្មែរ मराठी Italiano O‘zbek Fulfulde Kurmancî Yaoالشرح
ਅੱਲਾਹ ਦੇ ਨਬੀ ﷺ ਦੀਨ ਅਤੇ ਦੁਨੀਆ ਨਾਲ ਸਬੰਧਤ ਸਾਰੇ ਮਾਮਲਿਆਂ ਵਿੱਚ, ਸ਼ਰੀਅਤ ਦੇ ਦਾਇਰੇ ਵਿੱਚ ਰਹਿੰਦੇ ਹੋਏ, ਲੋਕਾਂ ਦਾ ਬੋਝ ਹਲਕਾ ਕਰਨ, ਉਨ੍ਹਾਂ ਲਈ ਆਸਾਨੀ ਪੈਦਾ ਕਰਨ ਅਤੇ ਉਨ੍ਹਾਂ ਨੂੰ ਮੁਸ਼ਕਿਲ ਵਿੱਚ ਨਾ ਪਾਉਣ ਦਾ ਹੁਕਮ ਦੇ ਰਹੇ ਹਨ। ਇਸ ਦੇ ਨਾਲ ਹੀ ਆਪ ﷺ ਭਲਾਈ ਦੀ ਖੁਸ਼ਖਬਰੀ ਦੇਣ ਅਤੇ ਲੋਕਾਂ ਨੂੰ ਦੀਨ ਨਾਲ ਨਫਰਤ ਨਾ ਕਰਵਾਉਣ ਲਈ ਪ੍ਰੇਰਿਤ ਕਰਦੇ ਹਨ।فوائد الحديث
ਇੱਕ ਮੋਮਿਨ (ਈਮਾਨ ਵਾਲੇ) ਦਾ ਇਹ ਫਰਜ਼ ਹੈ ਕਿ ਉਹ ਲੋਕਾਂ ਨੂੰ ਅੱਲਾਹ ਨਾਲ ਮੁਹੱਬਤ ਕਰਵਾਏ ਅਤੇ ਚੰਗੇ ਕੰਮ ਦੀ ਨਸੀਹਤ ਕਰੇ।
ਅੱਲਾਹ ਵੱਲ ਬੁਲਾਉਣ ਵਾਲੇ (ਦਾਈ) ਨੂੰ ਚਾਹੀਦਾ ਹੈ ਕਿ ਉਹ ਸਮਝਦਾਰੀ ਨਾਲ ਇਹ ਦੇਖੇ ਕਿ ਲੋਕਾਂ ਤੱਕ ਇਲਾਮ ਦੀ ਦਾਵਤ ਕਿਵੇਂ ਪਹੁੰਚਾਈ ਜਾਵੇ।
ਖੁਸ਼ਖਬਰੀ ਦੇਣ ਦੇ ਨਤੀਜੇ ਵਿੱਚ ਦਾਈ ਅਤੇ ਉਸਦੀ ਦਾਵਤ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਖੁਸ਼ੀ, ਰੁਝਾਨ ਅਤੇ ਸੰਤੁਸ਼ਟੀ ਪੈਦਾ ਹੁੰਦੀ ਹੈ ।
ਲੋਕਾਂ ਨੂੰ ਮੁਸ਼ਕਿਲਾਂ ਵਿੱਚ ਨਾ ਪਾਉਣ ਨਾਲ ਦਾਈ (ਅੱਲਾਹ ਦੇ ਦੀਨ ਦਾ ਪ੍ਰਚਾਰਕ) ਦੀ ਗੱਲ ਪ੍ਰਤੀ ਦੂਰੀ, ਸ਼ੱਕ, ਸ਼ੰਕਾ ਅਤੇ ਬੇਰੁਖ਼ੀ ਪੈਦਾ ਹੁੰਦੀ ਹੈ।
ਅੱਲਾਹ ਦੀ ਆਪਣੇ ਬੰਦਿਆਂ ਉੱਤੇ ਬੇਅੰਤ ਰਹਿਮਤ (ਮਿਹਰ) ਹੈ ਕਿ ਉਸ ਨੇ ਉਨ੍ਹਾਂ ਲਈ ਨਿਮਰਤਾ 'ਤੇ ਅਧਾਰਤ ਦੀਨ ਅਤੇ ਆਸਾਨ ਸ਼ਰੀਅਤ ਦੀ ਚੋਣ ਕੀਤੀ ਹੈ।
ਆਸਾਨੀ ਕਰਨ ਤੋਂ ਭਾਵ ਉਹ ਆਸਾਨੀ ਹੈ, ਜੋ ਸ਼ਰੀਅਤ ਦੀਆਂ ਸਿੱਖਿਆਵਾਂ ਦੇ ਮੁਤਾਬਕ ਹੋਵੇ।
التصنيفات
Praiseworthy Morals