إعدادات العرض
Praiseworthy Morals
Praiseworthy Morals
2- ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ
5- ਜਦੋਂ ਕੋਈ ਬੰਦਾ ਆਪਣੇ ਭਰਾ ਨੂੰ ਪਿਆਰ ਕਰਦਾ ਹੈ ਤਾਂ ਉਸਨੂੰ ਇਹ ਦਸੱਣਾ ਚਾਹੀਦਾ ਹੈ ਕਿ ਉਹ ਉਸਨੂੰ ਪਿਆਰ ਕਰਦਾ ਹੈ।
6- ਅੱਲਾਹ ਉਸ ਵਿਅਕਤੀ 'ਤੇ ਰਹਿਮ ਕਰੇ, ਜੋ ਵੇਚਣ ਵੇਲੇ, ਖਰੀਦਣ ਵੇਲੇ, ਅਤੇ ਉਧਾਰੀ ਵਾਪਸ ਲੈਣ ਵੇਲੇ ਨਰਮੀ ਵਿਖਾਉਂਦਾ ਹੈ।
9- ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ
12- ਜਿਸ ਨੂੰ ਨਰਮੀ ਤੋਂ ਵੰਚਿਤ ਕਰ ਦਿੱਤਾ ਗਿਆ, ਉਹ ਭਲਾਈ ਤੋਂ ਵੰਚਿਤ ਕਰ ਦਿੱਤਾ ਗਿਆ।
15- ਜਿਸਨੇ ਕਿਸੇ ਚੰਗੇ ਕੰਮ ਦਾ ਰਾਹ ਦਿਖਾਇਆ, ਉਸਨੂੰ ਉਸ ਚੰਗੇ ਕੰਮ ਕਰਨ ਵਾਲੇ ਜਿੰਨਾ ਇਨਾਮ ਮਿਲੇਗਾ
16- ਜੋ ਕੋਈ ਵੀ ਅੱਲਾਹ ਅਤੇ ਆਖ਼ਰੀ ਦਿਨ 'ਤੇ ਈਮਾਨ ਰੱਖਦਾ ਹੈ, ਉਹ ਚੰਗੀ ਗੱਲ ਕਰੇ ਜਾਂ ਚੁੱਪ ਰਹੇ
17- ਜੋ ਲੋਕਾਂ 'ਤੇ ਰਹਿਮ ਨਹੀਂ ਕਰਦਾ, ਉਸ 'ਤੇ ਅੱਲਾਹ ਤਆਲਾ ਵੀ ਰਹਿਮ ਨਹੀਂ ਕਰਦਾ।
19- ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ
20- ਤੁਹਾਨੂੰ ਸਚਾਈ ਨੂੰ ਧਰਨਾ ਚਾਹੀਦਾ ਹੈ, ਕਿਉਂਕਿ ਸਚਾਈ ਨੇਕੀਆਂ ਵੱਲ ਲੈ ਜਾਂਦੀ ਹੈ,
22- ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।
26- ਤੁਹਾਡੇ ਵਿੱਚੋਂ ਸਭ ਤੋਂ ਵਧੀਆ ਉਹ ਵਿਅਕਤੀ ਹੈ, ਜਿਸ ਦੇ ਅਖਲਾਕ (ਆਚਰਣ) ਸਭ ਤੋਂ ਚੰਗੇ ਹਨ।
27- ਆਸਾਨੀ ਪੈਦਾ ਕਰੋ, ਮੁਸ਼ਕਿਲ ਵਿੱਚ ਨਾ ਪਾਓ ਤੇ ਖੁਸ਼ਖਬਰੀ ਦਿਓ, ਨਫਰਤ ਨਾ ਕਰਾਵੋ।
47- ਮੈਂ ਸਿਰਫ਼ ਅਚਛੇ ਖ਼ੁਲੂਕਾਂ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਹਾਂ।
