إعدادات العرض
1- ਨਬੀ ﷺ ਦੁਪਹਿਰ ਦੀ ਨਮਾਜ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਸਵੇਰੇ ਫਜਰ ਤੋਂ ਪਹਿਲਾਂ ਦੋ ਰਕਅਤਾਂ ਕਦੇ ਨਹੀਂ ਛੱਡਦੇ ਸਨ।
2- ਜੋ ਵਿਅਕਤੀ ਜੁਹਰ ਦੀ ਨਮਾਜ਼ ਤੋਂ ਪਹਿਲਾਂ ਚਾਰ ਰਕਅਤਾਂ ਅਤੇ ਬਾਅਦ ਵਿੱਚ ਚਾਰ ਰਕਅਤਾਂ ਪਾਬੰਦੀ ਨਾਲ ਅਦਾ ਕਰੇ, ਅੱਲਾਹ ਤਆਲਾ ਉਸ ਨੂੰ ਦੋਜ਼ਖ ਦੀ ਅੱਗ 'ਤੇ ਹਰਾਮ ਕਰ ਦੇਂਦਾ ਹੈ।