Manners of Supplication

Manners of Supplication

1- ਕੋਈ ਵੀ ਮੁਸਲਮਾਨ ਐਸਾ ਨਹੀਂ ਜੋ ਕੋਈ ਅਜਿਹੀ ਦੁਆ ਕਰੇ ਜਿਸ ਵਿੱਚ ਨਾ ਤਾਂ ਕੋਈ ਗੁਨਾਹ ਹੋਵੇ ਅਤੇ ਨਾ ਹੀ ਰਿਸ਼ਤੇਦਾਰੀਆਂ ਤੋੜਨ ਵਾਲੀ ਗੱਲ, ਮਗਰ ਅੱਲਾਹ ਉਸ ਦੁਆ ਦੇ ਬਦਲੇ ਉਸਨੂੰ ਤਿੰਨਾਂ ਵਿੱਚੋਂ ਇੱਕ ਚੀਜ਼਼ ਜ਼ਰੂਰ ਦਿੰਦੈ: ਜਾਂ ਤਾਂ ਉਸ ਦੀ ਦੁਆ ਤੁਰੰਤ ਕਬੂਲ ਕਰ ਲਈ ਜਾਂਦੀ ਹੈ, ਜਾਂ ਉਸ ਲਈ ਆਖ਼ਰਤ ਵਿੱਚ ਸੰਭਾਲ ਲਈ ਜਾਂਦੀ ਹੈ, ਜਾਂ ਉਸ ਤੋਂ ਕੋਈ ਐਨੀ ਹੀ ਬੁਰਾਈ ਦੂਰ ਕਰ ਦਿੱਤੀ ਜਾਂਦੀ ਹੈ।»ਉਹਨਾਂ ਨੇ ਪੁੱਛਿਆ: "ਫਿਰ ਤਾਂ ਅਸੀਂ ਬਹੁਤ ਦੁਆ ਕਰੀਏ!" ਉਨ੍ਹਾਂ (ਨਬੀ ਕਰੀਮ ﷺ) ਨੇ ਫਰਮਾਇਆ: «ਅੱਲਾਹ ਹੋਰ ਵਧ ਕਰਮ ਕਰਨ ਵਾਲਾ ਹੈ!