Removing Impurities

Removing Impurities

3- ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਆਪ ﷺ ਤੋਂ ਇਸ ਬਾਰੇ ਪੁੱਛਾਂ। ਸੋ ਮੈਂ ਮਿਕਦਾਦ ਬਿਨ ਅਸਵਦ ਨੂੰ ਪੁੱਛਣ ਲਈ ਕਿਹਾ (ਅਤੇ ਉਨ੍ਹਾਂ ਨੇ ਪੁੱਛਿਆ) ਤਾਂ ਆਪ ﷺ ਨੇ ਫਰਮਾਇਆ: "ਅਜਿਹਾ ਵਿਅਕਤੀ ਆਪਣਾ ਲਿੰਗ ਧੋਵੇ ਤੇ ਵੁਜ਼ੂ ਕਰੇ