Timeless Dhikr

Timeless Dhikr

2- ਅੱਲਾਹ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ: ਸੁਬਹਾਨ ਅੱਲਾਹ (ਅੱਲਾਹ ਪਾਕ/ਪਵਿੱਤਰ ਹੈ), ਅਲਹਮਦੁ ਲਿੱਲਾਹ (ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ), ਲਾ ਇਲਾਹਾ ਇੱਲੱਲਾਹ (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ ਇਸ਼ਟ) ਨਹੀਂ ਹੈ।) ਅਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ)। ਤੁਸੀਂ ਇਨ੍ਹਾਂ ਵਿੱਚੋਂ ਜਿਸ ਨਾਲ ਚਾਹੋ ਸ਼ੁਰੂਆਤ ਕਰੋ; ਕੋਈ ਹਰਜ ਦੀ ਗੱਲ ਨਹੀਂ ਹੈ।