Rebelling against the Muslim Ruler

Rebelling against the Muslim Ruler

2- ਭਵਿੱਖ ਵਿੱਚ ਤੁਹਾਡੇ ਉੱਤੇ ਅਜਿਹੇ ਹਾਕਮ (ਸ਼ਾਸਕ) ਨਿਯੁਕਤ ਹੋ ਜਾਣਗੇ, ਜਿਨ੍ਹਾਂ ਦੇ ਕੁੱਝ ਕੰਮ ਤੁਹਾਨੂੰ ਚੰਗੇ ਲੱਗਣਗੇ ਅਤੇ ਕੁੱਝ ਕੰਮ ਬੁਰੇ। ਇਸ ਤਰ੍ਹਾਂ ਜੋ ਉਨ੍ਹਾਂ (ਦੇ ਬੁਰੇ ਕੰਮਾਂ) ਨੂੰ ਬੁਰਾ ਸਮਝੇਗਾ, ਉਹ ਗੁਨਾਹ ਤੋਂ ਬਰੀ (ਮੁਕਤ) ਰਹੇਗਾ ਅਤੇ ਜੋ ਉਨ੍ਹਾਂ ਦੇ ਬੁਰੇ ਕੰਮਾਂ ਨੂੰ ਬੁਰਾ ਕਹੇਗਾ, ਉਹ ਸੁਰੱਖਿਅਤ ਰਹੇਗਾ। ਲੇਕਿਨ ਜੋ (ਉਨ੍ਹਾਂ ਦੇ ਬੁਰੇ ਕੰਮਾਂ ਤੋਂ) ਸਤੁੰਸ਼ਟ ਰਹੇਗਾ ਅਤੇ ਉਨ੍ਹਾਂ ਦੀ ਪੈਰਵੀ ਕਰੇਗਾ (ਉਹ ਬਰਬਾਦ ਹੋ ਜਾਵੇਗਾ।)