Dhikr on Special Occasions

Dhikr on Special Occasions

4- ਜਿਸ ਨੇ ਖਾਣਾ ਖਾਣ ਤੋਂ ਬਾਅਦ ਇਹ ਦੁਆ ਪੜ੍ਹੀ: "الحَمْدُ لِلَّهِ الَّذِي أَطْعَمَنِي هَذَا وَرَزَقَنِيهِ مِنْ غَيْرِ حَوْلٍ مِنِّي وَلاَ قُوَّةٍ - ਅਲਹਮਦੁ ਲਿੱਲਾਹਿੱਲ-ਲਜ਼ੀ ਅਤਅਮਾਨੀ ਹਾਜ਼ਾ ਵਾ ਰਜ਼ਾਕਨੀਹੀ ਮਿਨ ਗ਼ੈਰੀ ਹੌਲਿੱਮ-ਮਿੰਨੀ ਵਲਾ ਕੁੱਵਾਹ" (ਅਰਥਾਤ: ਸਾਰੀ ਤਾਰੀਫ਼ ਅੱਲਾਹ ਦੇ ਲਈ ਹੈ, ਜਿਸ ਨੇ ਮੈਨੂੰ ਇਹ ਖਾਣਾ ਖੁਆਇਆ ਅਤੇ ਇਹ ਰੋਜ਼ੀ ਦਿੱਤੀ, ਜਦੋਂ ਕਿ ਇਸ ਵਿੱਚ ਮੇਰੀ ਕੋਈ ਤਾਕਤ ਤੇ ਸਮਰੱਥਾ ਸ਼ਾਮਲ ਨਹੀਂ ਸੀ।) ਤਾਂ ਉਸ ਦੇ ਪਿਛਲੇ ਸਾਰੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।