Virtue and Rulings of Congregational Prayer

Virtue and Rulings of Congregational Prayer

6- ** ਇੱਕ ਦਿਨ ਸਾਡੀ ਨਾਲ ਰਸੂਲੁੱਲਾਹ ﷺ ਨੇ ਫਜਰ ਦੀ ਨਮਾਜ਼ ਅਦਾ ਕੀਤੀ। (ਨਮਾਜ਼ ਤੋਂ ਬਾਅਦ) ਉਨ੍ਹਾਂ ਨੇ ਪੁੱਛਿਆ: "ਕੀ ਫਲਾਂ ਆਇਆ ਸੀ?" ਲੋਕਾਂ ਨੇ ਕਿਹਾ: "ਨਹੀਂ।" ਫਿਰ ਫਰਮਾਇਆ: "ਕੀ ਫਲਾਂ ਆਇਆ ਸੀ?" ਲੋਕਾਂ ਨੇ ਕਿਹਾ: "ਨਹੀਂ।" ਤਦ ਨਬੀ ﷺ ਨੇ ਫਰਮਾਇਆ:@« **"ਇਹ ਦੋ ਨਮਾਜਾਂ (ਇਸ਼ਾ ਅਤੇ ਫਜਰ) ਮੁਨਾਫਿਕਾਂ 'ਤੇ ਸਭ ਤੋਂ ਭਾਰੀ ਹੁੰਦੀਆਂ ਹਨ। ਜੇ ਤੁਸੀਂ ਇਹ ਜਾਣ ਲੈਂਦੇ ਕਿ ਇਨ੍ਹਾਂ ਵਿਚ ਕਿੰਨੀ ਫਜ਼ੀਲਤ ਹੈ, ਤਾਂ ਤੁਸੀਂ ਚਾਹੇ ਘੁਟਣਿਆਂ ਰੇੰਗਦੇ ਹੋਏ ਵੀ ਨਮਾਜ਼ ਪੜ੍ਹਨ ਆਉਂਦੇ।ਤੇ ਪਹਿਲੀ ਕਤਾਰ ਫਰਿਸ਼ਤਿਆਂ ਦੀ ਕਤਾਰ ਵਾਂਗ ਹੁੰਦੀ ਹੈ। ਜੇ ਤੁਸੀਂ ਇਸ ਦੀ ਫਜ਼ੀਲਤ ਜਾਣ ਲੈਂਦੇ ਤਾਂ ਪਹਿਲੀ ਕਤਾਰ ਵਿੱਚ ਜਾਣ ਲਈ ਦੌੜ ਪੈਂਦੇ।ਇੱਕ ਬੰਦੇ ਦੀ ਨਮਾਜ਼ ਦੂਜੇ ਬੰਦੇ ਨਾਲ ਮਿਲਕੇ ਪੜ੍ਹੀ ਹੋਈ, ਉਸ ਦੀ ਆਪਣੇ ਆਪ ਪੜ੍ਹੀ ਹੋਈ ਨਮਾਜ਼ ਤੋਂ ਜ਼ਿਆਦਾ ਪਾਕ ਹੁੰਦੀ ਹੈ।ਅਤੇ ਜੇ ਉਹ ਦੋ ਬੰਦਿਆਂ ਨਾਲ ਪੜ੍ਹੇ ਤਾਂ ਦੋ ਨਾਲ ਪੜ੍ਹੀ ਹੋਈ ਨਮਾਜ਼ ਇਕ ਨਾਲੋਂ ਵਧੀਆ ਹੁੰਦੀ ਹੈ। ਅਤੇ ਜਿੰਨਾ ਜਮਾਅਤ ਵਧਦੀ ਜਾਂਦੀ ਹੈ, ਉਹ ਨਮਾਜ਼ ਅੱਲਾਹ ਨੂੰ ਉਤਨੀ ਹੀ ਵਧ ਕਰ ਪਸੰਦ ਹੁੰਦੀ ਹੈ।"**