Belief in the Divine Decree and Fate

Belief in the Divine Decree and Fate

2- 'ਹੇ ਬੱਚੇ! ਮੈਂ ਤੈਨੂੰ ਕੁੱਝ ਗੱਲਾਂ ਸਿਖਾਣਾ ਚਾਹੁੰਦਾ ਹਾਂ। ਅੱਲਾਹ (ਦੇ ਹੁਕਮਾਂ) ਦੀ ਰੱਖਿਆ ਕਰ, ਅੱਲਾਹ ਤੇਰੀ ਰੱਖਿਆ ਕਰੇਗਾ। ਤੂੰ ਅੱਲਾਹ (ਦੇ ਹੁਕਮਾਂ) ਦਾ ਧਿਆਨ ਰੱਖ, ਤੂੰ ਅੱਲਾਹ ਨੂੰ ਆਪਣੇ ਸਾਹਮਣੇ ਪਾਵੇਂਗਾ। ਜਦੋਂ ਕੁੱਝ ਮੰਗੇਂ, ਤਾਂ ਸਿਰਫ ਅੱਲਾਹ ਤੋਂ ਹੀ ਮੰਗੀ ਅਤੇ ਜਦੋਂ ਕੋਈ ਮਦਦ ਲਵੇਂ, ਤਾਂ ਸਿਰਫ ਅੱਲਾਹ ਤੋਂ ਹੀ ਮਦਦ ਲਵੀਂ

9- ਰਸੂਲ ਅੱਲਾਹ ﷺ ਨੇ ਆਪਣੇ ਚਾਚਾ ਨੂੰ ਫਰਮਾਇਆ: «@ **«ਕਹੋ: ਲਾ ਇਲਾਹ ਇੱਲਾ ਅੱਲਾਹ, ਮੈਂ ਇਸ ਗੱਲ ਦਾ ਤੈਨੂੰ ਕ਼ਿਆਮਤ ਦੇ ਦਿਨ ਸਾਕਸ਼ੀ ਦਿੰਦਾ ਹਾਂ।»**ਉਸ ਨੇ ਜਵਾਬ ਦਿੱਤਾ:“ਜੇ ਕੁਰੈਸ਼ ਮੈਨੂੰ ਤਨਕੀਦ ਨਾ ਕਰਦੇ, ਕਹਿੰਦੇ ਕਿ ਤੂੰ ਇਹ ਗੱਲ ਬੇਚੈਨੀ ਵਿੱਚ ਕਹਿ ਰਿਹਾ ਹੈ, ਤਾਂ ਮੈਂ ਤੁਰੰਤ ਇਸ ਗੱਲ ਨੂੰ ਮੰਨ ਲੈਂਦਾ।”ਇਸ ‘ਤੇ ਅੱਲਾਹ ਨੇ ਕੁਰਆਨ ਵਿੱਚ ਇਹ ਆਯਤ ਨਾਜਿਲ ਕੀਤੀ: **{ਇਨਕਾ ਲਾ ਤਹਦੀ ਮਨ ਅਹਬਬਤ ਵਲਕਿਨ ਅੱਲਾਹਾ ਯਹਦੀ ਮਨ ਯਸ਼ਾਅ}** \[ਸੂਰਾ ਕਸਸ: 56]।