Purification of Souls

Purification of Souls

3- **“ਪਾਕੀ ਸਫ਼ਾਈ ਇਮਾਨ ਦਾ ਅੱਧਾ ਹੈ। ‘ਅਲਹਮਦੁ ਲਿੱਲਾਹ’ (ਅੱਲਾਹ ਦੀ ਸਤਾਈਸ਼) ਤੱਕੜੀ ਨੂੰ ਭਰ ਦੇਂਦੀ ਹੈ। ਅਤੇ ‘ਸੁਭਾਨਅੱਲਾਹ’ ਤੇ ‘ਅਲਹਮਦੁ ਲਿੱਲਾਹ’ ਅਸਮਾਨ ਅਤੇ ਧਰਤੀ ਦੇ ਦਰਮਿਆਨ ਨੂੰ ਭਰ ਦੇਂਦੀਆਂ ਹਨ। ਨਮਾਜ਼ ਰੋਸ਼ਨੀ ਹੈ। ਸਦਕਾ ਦਲੀਲ ਹੈ। ਸਬਰ ਚਮਕਦਾਰ ਰੋਸ਼ਨੀ ਹੈ। ਕੁਰਆਨ ਤੇਰੇ ਹੱਕ ਵਿਚ ਜਾਂ ਤੇਰੇ ਖ਼ਿਲਾਫ਼ ਹੱਜਤ ਹੈ। ਹਰ ਇਨਸਾਨ ਸਵੇਰੇ ਨਿਕਲਦਾ ਹੈ, ਫਿਰ ਆਪਣੀ ਜਾਨ ਨੂੰ ਜਾਂ ਤਾਂ ਆਜ਼ਾਦ ਕਰਦਾ ਹੈ ਜਾਂ ਉਸਨੂੰ ਹਲਾਕ ਕਰਦਾ ਹੈ।”**