Belief in the Messengers

Belief in the Messengers

8- ਉੱਥੇ ਪਹੁੰਚ ਕੇ ਅਸੀਂ ਕਿਹਾ: ਤੁਸੀਂ ਸਾਡੇ ਸੱਯਦ (ਸਰਦਾਰ) ਹੋ। ਆਪ ﷺ ਨੇ ਫਰਮਾਇਆ: "ਸੱਯਦ ਤਾਂ ਅੱਲਾਹ ਹੈ।" ਅਸੀਂ ਕਿਹਾ: ਤੁਸੀਂ ਸਾਡੇ ਵਿੱਚੋਂ ਸਭ ਤੋਂ ਉੱਤਮ ਅਤੇ ਸਭ ਤੋਂ ਵੱਧ ਉਪਕਾਰ ਕਰਨ ਵਾਲੇ ਵਿਅਕਤੀ ਹੋ। ਤਾਂ ਆਪ ﷺ ਨੇ ਫਰਮਾਇਆ: "ਤੁਸੀਂ ਅਜਿਹੀ ਗੱਲ ਜਾਂ ਅਜਿਹੀ ਗੱਲ ਦਾ ਕੋਈ ਭਾਗ ਕਹਿ ਸਕਦੇ ਹੋ। ਲੇਕਿਨ ਕਿਤੇ ਸ਼ੈਤਾਨ ਤੁਹਾਨੂੰ ਆਪਣਾ ਸਾਥੀ ਨਾ ਬਣਾ ਲਵੇ।" (ਕਿ ਕਿਤੇ ਮੇਰੀ ਵਡਿਆਈ ਕਰਨ ਵਿੱਚ ਹੱਦੋਂ ਅੱਗੇ ਨਾ ਵਧਾ ਦੇਵੇ।)