Virtues and Manners - الصفحة 4

Virtues and Manners - الصفحة 4

4- ਮੁਸਲਮਾਨ ਦਾ ਮੁਸਲਮਾਨ ਉੱਤੇ ਛੇ ਹੱਕ ਹਨ»। ਪੁੱਛਿਆ ਗਿਆ: ਉਹ ਕਿਹੜੇ ਹਨ ਯਾ ਰਸੂਲ ਅੱਲਾਹ؟ ਤਾ ਉਨ੍ਹਾਂ ਨੇ ਫਰਮਾਇਆ: «ਜਦੋਂ ਉਸ ਨੂੰ ਮਿਲੋ ਤਾਂ ਉਸ ਨੂੰ ਸਲਾਮ ਕਰੋ, ਜਦੋਂ ਉਹ ਤੁਹਾਨੂੰ ਬੁਲਾਏ ਤਾਂ ਉਸ ਦੀ ਬੁਲਾਹਟ ਕਬੂਲ ਕਰੋ, ਜਦੋਂ ਉਹ ਤੁਸੀਂੋਂ ਨਸੀਹਤ ਮੰਗੇ ਤਾਂ ਉਸ ਨੂੰ ਨਸੀਹਤ ਕਰੋ, ਜਦੋਂ ਉਹ ਛੀਂਕ ਮਾਰ ਕੇ ‘ਅਲਹਮਦੁ ਲਿੱਲਾਹ’ ਕਹੇ ਤਾਂ ਉਸ ਨੂੰ ‘ਯਰਹਮੁਕੱਲਾਹ’ ਕਹੋ, ਜਦੋਂ ਉਹ ਬੀਮਾਰ ਹੋ ਜਾਵੇ ਤਾਂ ਉਸ ਦੀ ਆਇਦਤ ਕਰੋ ਅਤੇ ਜਦੋਂ ਉਹ ਵਫਾਤ ਪਾ ਜਾਵੇ ਤਾਂ ਉਸ ਦੇ ਜਨਾਜੇ ਦੇ ਨਾਲ ਜਾਓ»।