إعدادات العرض
Virtues and Manners - الصفحة 3
Virtues and Manners - الصفحة 3
7- ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ
14- ਆਦਮੀ ਦੇ ਚੰਗੇ ਮੁਸਲਮਾਨ ਹੋਣ ਦੀ ਇੱਕ ਨਿਸ਼ਾਨੀ ਇਹ ਹੈ ਕਿ ਉਹ ਬੇਮਤਲਬ ਚੀਜ਼ਾਂ ਨੂੰ ਛੱਡ ਦੇਵੇ।
16- ਮੋਮਿਨ ਤਾਅਨਾ ਦੇਣ ਵਾਲਾ, ਲਾਹਨਤ ਕਰਨ ਵਾਲਾ, ਬਦਜ਼ੁਬਾਨ ਅਤੇ ਅਸ਼ਲੀਲ ਗੱਲਾਂ ਬੋਲਣ ਵਾਲਾ ਨਹੀਂ ਹੁੰਦਾ।
27- ਨੁਵਵੀ ਕਹਿੰਦੇ ਹਨ: ਇਸ ਤੋਂ ਇਹ ਨਤੀਜਾ ਲਿਆ ਜਾਂਦਾ ਹੈ ਕਿ ਬੇਕਾਰ ਅਤੇ ਬੁਰੇ ਲੋਕਾਂ ਦੀ ਸੰਗਤ ਛੱਡ ਦੇਣੀ ਚਾਹੀਦੀ ਹੈ।
30- ਤੁਸੀਂ ਆਪਣੇ ਕਮਜ਼ੋਰਾਂ ਤੋਂ ਇਲਾਵਾ ਕਿਸੇ ਤੋਂ ਨਹੀਂ ਜਿੱਤੋਂਗੇ ਅਤੇ ਕਿਸੇ ਤੋਂ ਨਹੀਂ ਰੁਜ਼ਗਾਰ ਪਾਓਗੇ।
54- “ਫਰਮਾ: ਅੱਲਾਹ! ਮੈਨੂੰ ਆਪਣੇ ਹਲਾਲ ਨਾਲ ਆਪਣੇ ਹਰਾਮ ਤੋਂ ਬਚਾ ਅਤੇ ਮੈਨੂੰ ਆਪਣੀ ਬਰਕਤ ਨਾਲ ਸਭ ਤੋਂ ਵੱਖਰਾ ਕਰ ਦੇ।”
58- ਅੱਲ੍ਹਾਹ ਮੈਨੂੰ ਆਪਣੇ ਅਜ਼ਾਬ ਤੋਂ ਬਚਾ, ਜਿਸ ਦਿਨ ਤੂੰ ਆਪਣੇ ਬੰਦਿਆਂ ਨੂੰ ਇਕੱਠਾ ਕਰੇਗਾ ਜਾਂ ਉਨ੍ਹਾਂ ਨੂੰ ਭੇਜੇਗਾ।
86- ਸਾਰੇ ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ
87- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
90- ਬੇਸ਼ੱਕ ਅੱਲਾਹ ਨੇ ਹਰ ਚੀਜ਼ ਨੂੰ ਚੰਗੇ ਤਰੀਕੇ ਨਾਲ ਕਰਨ ਨੂੰ ਲਾਜ਼ਮੀ ਕਰਾਰ ਦਿੱਤਾ ਹੈ
97- ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ
