إعدادات العرض
The Noble Qur'an and Qur'anic Sciences
The Noble Qur'an and Qur'anic Sciences
2- ਤੁਹਾਡੇ ਵਿੱਚੋਂ ਸਭ ਤੋਂ ਵਧੀਆ ਬੰਦਾ ਉਹ ਹੈ ਜੋ ਕੁਰਆਨ ਸਿੱਖੇ ਅਤੇ ਦੂਜਿਆਂ ਨੂੰ ਸਿਖਾਵੇ।
3- ਆਪਣੇ ਘਰਾਂ ਨੂੰ ਕਬਰਸਤਾਨ ਨਾ ਬਣਾਓ। ਬੇਸ਼ੱਕ ਸ਼ੈਤਾਨ ਉਸ ਘਰ ਤੋਂ ਭੱਜਦਾ ਹੈ ਜਿਸ ਘਰ ਵਿੱਚ ਸੂਰਤ ਬਕਰਹ ਪੜ੍ਹੀ ਜਾਂਦੀ ਹੈ।
4- ਜਿਸ ਨੇ ਸੂਰਤ ਬਕਰਹ ਦੀਆਂ ਆਖ਼ਰੀ ਦੋ ਆਇਤਾਂ ਰਾਤ ਵਿੱਚ ਪੜ੍ਹ ਲਈਆਂ, ਉਸ ਲਈ ਇਹ ਦੋ ਆਇਤਾਂ ਕਾਫੀ ਹੋ ਜਾਂਦੀਆਂ ਹਨ।
6- ਅੱਲਾਹ ਦੇ ਨਬੀ ﷺ ਹਰ ਹਾਲ ਵਿੱਚ ਅੱਲਾਹ ਦਾ ਜ਼ਿਕਰ (ਸਿਮਰਨ) ਕਰਿਆ ਕਰਦੇ ਸਨ।
7- ਅੱਲਾਹ ਤਆਲਾ ਨੇ ਫਰਮਾਇਆ: "ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿੱਚ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ,
8- ਹੈ ਚਾਚਾ, ਕਹਿ ਦੇ 'ਲਾ ਇਲਾਹਾ ਇੱਲੱਲਾਹ' ਇਹ ਕਲਮਾ ਮੈਂ ਤੇਰੇ ਹੱਕ ਵਿੱਚ ਅੱਲਾਹ ਕੋਲ ਦਲੀਲ ਦੇਵਾਂਗਾ।
12- ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ
19- ਯਹੂਦੀ ਉਹ ਲੋਕ ਹਨ, ਜੋ ਅੱਲਾਹ ਦੇ ਗ਼ਜ਼ਬ (ਪ੍ਰਕੋਪ) ਦਾ ਸ਼ਿਕਾਰ ਹੋਏ ਅਤੇ ਈਸਾਈ ਉਹ ਲੋਕ ਹਨ, ਜੋ ਗੁਮਰਾਹ ਹੋ ਗਏ।
23- –{ਸੁੰਮਾ ਲਤੁਸਅਲੁੰਨਾ ਯੌਮਇਜ਼ਿਨ ਅਨਿਨਾਈਮ}{ਫਿਰ ਉਸ ਦਿਨ ਤੁਹਾਨੂੰ ਨਿਅਮਤਾਂ ਬਾਰੇ ਜ਼ਰੂਰ ਪੁੱਛਿਆ ਜਾਵੇਗਾ}
42- ਮੈਨੂੰ ਉਹ ਆਯਾਤ ਨਾਜ਼ਿਲ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕਿਸੇ ਵੀ ਸਮੇਂ ਤੁਲਨਾ ਨਹੀਂ ਹੋਈ—ਇਹ ਦੋ ਮੁਆਵਜ਼ਤੈਨ ਆਯਾਤ ਹਨ।
43- ਹੇ ਲੋਕੋ! ਸ਼ਰਾਬ ਹਲਾਲ ਨਹੀਂ ਰਹੀ»।
