Names and Rulings

Names and Rulings

6- ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।

46- ਸ਼ੈਤਾਨ ਤੁਹਾਡੇ ਵਿੱਚੋਂ ਕਿਸੇ ਵਿਅਕਤੀ ਕੋਲ ਆਉਂਦਾ ਹੈ ਅਤੇ ਕਹਿੰਦਾ ਹੈ: ਇਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਉਸ ਚੀਜ਼ ਨੂੰ ਕਿਸ ਨੇ ਪੈਦਾ ਕੀਤਾ ਹੈ? ਇੰਜ ਕਰਦਿਆਂ-ਕਰਦਿਆਂ, ਕਹਿੰਦਾ ਹੈ: ਤੇਰੇ ਰੱਬ ਨੂੰ ਕਿਸ ਨੇ ਪੈਦਾ ਕੀਤਾ? ਜਦੋਂ ਇਸ ਹੱਦ ਤੱਕ ਪਹੁੰਚ ਜਾਵੇ, ਤਾਂ ਅੱਲਾਹ ਦੀ ਪਨਾਹ ਮੰਗੇ ਅਤੇ ਇਨ੍ਹਾਂ ਵਿਚਾਰਾਂ ਨੂੰ ਸੋਚਣਾ ਬੰਦ ਕਰ ਦੇਵੇ।

58- ਚਾਰ ਲੱਛਣ ਜਿਸ ਵਿਅਕਤੀ ਵਿੱਚ ਹੋਣਗੇ, ਉਹ ਪੱਕਾ ਮੁਨਾਫਿਕ (ਦੋਗਲਾ) ਹੋਵੇਗਾ। ਜਿਸ ਵਿੱਚ ਇਨ੍ਹਾਂ ਵਿੱਚੋਂ ਕੋਈ ਇੱਕ ਲੱਛਣ ਹੋਵੇਗਾ ਤਾਂ ਉਸ ਵਿੱਚ ਨਿਫ਼ਾਕ (ਦੋਗਲੇਪਨ) ਦਾ ਕੋਈ ਇੱਕ ਲੱਛਣ ਰਹੇਗਾ, ਜਦੋਂ ਤੱਕ ਕਿ ਉਹ ਉਸ ਲੱਛਣ ਨੂੰ ਛੱਡ ਨਾ ਦੇਵੇ: ਜਦੋਂ ਗੱਲ ਕਰੇ ਤਾਂ ਝੂਠ ਬੋਲੇ; ਜਦੋਂ ਵਾਅਦਾ ਕਰੇ ਤਾਂ ਧੋਖਾ ਦੇਵੇ; ਜਦੋਂ ਕਸਮ (ਸੁੰਹ) ਖਾਵੇ ਤਾਂ ਉਸ ਨੂੰ ਤੋੜ ਦੇਵੇ; ਅਤੇ ਜਦੋਂ ਝਗੜਾ ਕਰੇ ਤਾਂ ਬਦਸਲੂਕੀ ਕਰੇ।