إعدادات العرض
Virtues
Virtues
1- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
3- ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ
8- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
10- ਇੱਕ ਬੰਦੇ ਨੇ ਗੁਨਾਹ ਕੀਤਾ ਅਤੇ ਫੇਰ ਉਸਤੋਂ ਬਾਅਦ ਬੋਲਿਆ: ਹੇ ਅੱਲਾਹ! ਮੇਰਾ ਗੁਨਾਹ ਮਾਫ਼ ਕਰ ਦੇ
12- ਰਿਸ਼ਤੇਦਾਰੀਆਂ ਨੂੰ ਤੋੜਨ ਵਾਲਾ ਵਿਅਕਤੀ, ਜੰਨਤ ਵਿੱਚ ਦਾਖਲ ਨਹੀਂ ਹੋਵੇਗਾ।
14- ਦੁਆ ਹੀ ਇਬਾਦਤ ਹੈ
15- ਅੱਲਾਹ ਤਆਲਾ ਲਈ ਦੁਆ ਤੋਂ ਵੱਧ ਹੋਰ ਕੋਈ ਚੀਜ਼ ਸਤਿਕਾਰਯੋਗ ਨਹੀਂ ਹੈ।
18- ਜਿਸ ਦੇ ਨਾਲ ਅੱਲਾਹ ਤਆਲਾ ਭਲਾ ਕਰਨਾ ਚਾਹੁੰਦਾ ਹੈ, ਉਸ ਨੂੰ ਦੀਨ ਦੀ ਸਮਝ ਬਖ਼ਸ਼ ਦਿੰਦਾ ਹੈ
20- ਅਤੇ ਹਰ ਵਾਰੀ ਮੂਆਜ਼ ਨੇ ਉਹੀ ਜਵਾਬ ਦਿੱਤਾ।ਆਖਰਕਾਰ ਨਬੀ ﷺ ਨੇ ਫਰਮਾਇਆ
23- ਅੱਲਾਹ ਤਆਲਾ ਕਿਆਮਤ ਦੇ ਦਿਨ ਮੇਰੀ ਉੱਮਤ ਵਿੱਚੋਂ ਇੱਕ ਆਦਮੀ ਨੂੰ ਛਾਂਟ ਕੇ ਸਭ ਦੇ ਸਾਹਮਣੇ ਲਿਆਵੇਗਾ
25- ਜਦੋਂ ਮੁਅੱਜ਼ਜ਼ਿਨ ਕਹਿੰਦਾ ਹੈ: ਅੱਲਾਹੁ ਅਕਬਰੁ ਅੱਲਾਹੁ ਅਕਬਰੁ, ਤਾਂ ਤੁਸੀਂ ਕਹੋ: ਅੱਲਾਹੁ ਅਕਬਰੁ ਅੱਲਾਹੁ ਅਕਬਰੁ।
26- ਅੱਲਾਹ ਤਆਲਾ ਨੇ ਫਰਮਾਇਆ: "ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿੱਚ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ,
27- ਮੈਂ ਤੁਹਾਨੂੰ ਕੋਈ ਇਲਜ਼ਾਮ ਲਾ ਕੇ ਕਸਮ ਨਹੀਂ ਚੁਕਾਈ,ਪਰ ਜਬਰਾਈਲ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਦੱਸਿਆ ਕਿ
35- ਕੀ ਮੈਂ ਤੁਹਾਨੂੰ ਉਹ ਚੀਜ਼ ਨਾ ਦੱਸਾਂ ਜਿਸ ਨਾਲ ਅੱਲਾਹ ਤਆਲਾ ਗੁਨਾਹਾਂ ਨੂੰ ਮਿਟਾ ਦੇਂਦਾ ਹੈ ਅਤੇ ਦਰਜੇ ਬੁਲੰਦ ਕਰਦਾ ਹੈ?
39- \
42- ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ।
45- “ਬਦਰ ਅਤੇ ਹੁਦੈਬੀਆ ਵਿੱਚ ਸ਼ਹਾਦਤ ਦੇਣ ਵਾਲਾ ਕੋਈ ਵਿਅਕਤੀ ਜਹੰਨਮ ਵਿੱਚ ਨਹੀਂ ਜਾਵੇਗਾ।”
50- ਨਬੀ ﷺ ਨੇ ਕਿਸੇ ਗੱਲ ਦਾ ਜ਼ਿਕਰ ਕੀਤਾ ਅਤੇ ਫਰਮਾਇਆ: "ਇਹ ਉਸ ਵੇਲੇ ਹੋਵੇਗਾ ਜਦੋਂ ਇਲਮ ਚਲਾ ਜਾਵੇਗਾ
51- ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ
52- ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ
58- ਤੁਸੀਂ ਲਾ ਇਲਾਹਾ ਇੱਲੱਲਾਹ ਕਹਿ ਦਿਓ, ਮੈਂ ਕਿਆਮਤ ਦੇ ਦਿਨ ਤੁਹਾਡੇ ਲਈ ਇਸ ਗੱਲ ਦੀ ਗਵਾਹੀ ਦੇਵਾਂਗਾ
59- ਜਦੋਂ ਤੁਸੀਂ ਅਜ਼ਾਨ ਦੀ ਆਵਾਜ਼ ਸੁਣੋ ਤਾਂ ਉਸੇ ਤਰ੍ਹਾਂ ਕਹੋ ਜੋ ਉਹ ਕਹਿੰਦਾ ਹੈ, ਫਿਰ ਮੇਰੇ ਲਈ ਦੂਆ ਕਰੋ।
79- ਐ ਲੋਕੋ! ਅੱਲਾਹ ਤਆਲਾ ਵਲ ਤੌਬਾ ਕਰੋ, ਕਿਉਂਕਿ ਮੈਂ ਹਰ ਰੋਜ਼ ਉਸ ਵਲ ਸੌ ਵਾਰੀ ਤੌਬਾ ਕਰਦਾ ਹਾਂ।
80- ਮੁਸ਼ਕਲ ਸਮੇਂ ਵਿੱਚ ਇਬਾਦਤ ਮੇਰੇ ਵਲ ਹਿਜ਼ਰਤ (ਮੁਹਾਜਿਰਤ) ਦੇ ਬਰਾਬਰ ਹੈ।
