إعدادات العرض
Heart-Softeners and Sermons
Heart-Softeners and Sermons
2- ਕੀ ਮੈਂ ਤੁਹਾਨੂੰ ਸਭ ਤੋਂ ਭੈੜੇ ਵੱਡੇ ਗੁਨਾਹਾਂ ਬਾਰੇ ਨਾ ਦੱਸਾਂ
4- ਸੱਤ ਵੱਡੇ ਬਰਬਾਦ ਕਰਨ ਵਾਲੇ ਗੁਨਾਹਾਂ ਤੋਂ ਬਚੋ
6- ਅੱਲਾਹ ਉਸ ਨੂੰ ਜੰਨਤ ਵਿੱਚ ਦਾਖ਼ਲ ਕਰੇਗਾ, ਭਾਵੇਂ ਉਸਦੇ ਅਮਲ ਜੈਸੇ ਵੀ ਹੋਣ।
9- ਜੰਨਤ ਤੁਹਾਡੇ ਜੁੱਤੇ ਦੇ ਫੀਤੇ ਤੋਂ ਵੀ ਵੱਧ ਤੁਹਾਡੇ ਨੇੜੇ ਹੈ, ਅਤੇ ਇਸੇ ਪ੍ਰਕਾਰ ਜਹੰਨਮ ਵੀ ਨੇੜੇ ਹੈ।
10- ਜਹੰਨਮ ਨੂੰ ਕਾਮਨਾਵਾਂ ਨਾਲ ਘੇਰ ਦਿੱਤਾ ਗਿਆ ਹੈ, ਅਤੇ ਜੰਨਤ ਨੂੰ ਨਾਪਸੰਦ ਚੀਜ਼ਾਂ (ਮੁਸੀਬਤਾਂ) ਨਾਲ ਘੇਰ ਦਿੱਤਾ ਗਿਆ ਹੈ।
12- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
13- ਅੱਲਾਹ ਤੁਹਾਡੀਆਂ ਸ਼ਕਲਾਂ ਅਤੇ ਤੁਹਾਡੇ ਮਾਲ ਨੂੰ ਨਹੀਂ ਵੇਖਦਾ, ਸਗੋਂ ਉਹ ਤੁਹਾਡੇ ਦਿਲਾਂ ਅਤੇ ਅਮਲਾਂ ਨੂੰ ਵੇਖਦਾ ਹੈ।
14- ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ
15- ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।
17- ਮੈਂ ਆਪਣੇ ਬਾਅਦ ਕੋਈ ਅਜਿਹਾ ਫਿਤਨਾ (ਆਜ਼ਮਾਇਸ਼) ਨਹੀਂ ਛੱਡਿਆ, ਜੋ ਮਰਦਾਂ ਲਈ ਔਰਤਾਂ ਨਾਲੋਂ ਵੱਧ ਹਾਨੀਕਾਰਕ ਹੋਵੇ।
21- ਜਦੋਂ ਅੱਲਾਹ ਨੇ ਜੰਨਤ ਅਤੇ ਜਹੰਨਮ ਨੂੰ ਪੈਦਾ ਕੀਤਾ, ਤਾਂ ਜਿਬਰਾਈਲ (ਅ.) ਨੂੰ ਜੰਨਤ ਵੱਲ ਭੇਜਿਆ
25- ਚੰਗੇ ਅਤੇ ਮਾੜੇ ਸਾਥੀ ਦੀ ਉਦਾਹਰਣ ਕਸਤੂਰੀ ਵੇਚਣ ਵਾਲੇ ਅਤੇ ਭੱਠੀ ਫੂਕਣ ਵਾਲੇ ਦੀ ਹੈ।
33- ਮੈਂ ਅਰਜ਼ ਕੀਤਾ: "ਯਾ ਰਸੂਲੱਲਾਹ! ਨਜਾਤ ਕਿਵੇਂ ਮਿਲੇਗੀ?" ਉਨ੍ਹਾਂ ਨੇ ਫਰਮਾਇਆ
34- ਮੇਰੀ ਉੱਮਤ ਦੇ ਸਾਰੇ ਲੋਕਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਸਿਵਾਏ ਉਨ੍ਹਾਂ ਦੇ ਜੋ ਸਰੇਆਮ ਗੁਨਾਹ ਕਰਨ ਵਾਲੇ ਹਨ
35- **"ਤੁਹਾਡੇ ਵਿਚੋਂ ਕੋਈ ਵੀ ਇਸ ਦੁਨਿਆ ਤੋਂ ਨਹੀਂ ਜਾਵੇਗਾ, ਜਦੋਂ ਤਕਿ ਉਹ ਅੱਲਾਹ ਬਾਰੇ ਚੰਗਾ ਖਿਆਲ ਨਾ ਰੱਖੇ।"**
40- ਦੁਨਿਆ ਵਿੱਚ ਇੰਜ ਰਹੋ ਜਿਵੇਂ ਕਿ ਤੁਸੀਂ ਕੋਈ ਅਜਨਬੀ ਜਾਂ ਮੁਸਾਫ਼ਿਰ (ਯਾਤਰੀ) ਹੋਵੋ।
49- ਮੌਤ ਨੂੰ ਇੱਕ ਡੱਬਖੜੱਬੇ (ਕਾਲੇ ਤੇ ਚਿੱਟੇ ਰੰਗ ਦੇ) ਭੇਡੂ ਦੇ ਰੂਪ ਵਿੱਚ ਲਿਆਂਦਾ ਜਾਵੇਗਾ
50- ਤੁਹਾਡੀ ਦੁਨਿਆ ਦੀ ਅੱਗ ਜਹੰਨਮ ਦੀ ਅੱਗ ਦੇ ਸੱਤਰ ਹਿੱਸਿਆਂ ਵਿੱਚੋਂ ਸਿਰਫ਼ ਇੱਕ ਹਿੱਸਾ ਹੈ
51- ਇਲਮ ਇਸ ਲਈ ਹਾਸਲ ਨਾ ਕਰੋ ਕਿ ਆਲਿਮਾਂ ਅੱਗੇ ਹੰਕਾਰ ਕਰ ਸਕੋ, ਨਾ ਹੀ ਇਸ ਲਈ ਕਿ ਬੇਅਕਲ ਲੋਕਾਂ ਨਾਲ ਬਹਿਸ ਕਰ ਸਕੋ
52- ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ
60- ਤੁਸੀਂ ਆਪਣੇ ਕਮਜ਼ੋਰਾਂ ਤੋਂ ਇਲਾਵਾ ਕਿਸੇ ਤੋਂ ਨਹੀਂ ਜਿੱਤੋਂਗੇ ਅਤੇ ਕਿਸੇ ਤੋਂ ਨਹੀਂ ਰੁਜ਼ਗਾਰ ਪਾਓਗੇ।
88- ਸਾਰੇ ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ
89- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
98- ਦੋ ਨੇਮਤਾਂ ਹਨ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕ ਧੋਖੇ ਵਿੱਚ ਰਹਿੰਦੇ ਹਨ: ਸਿਹਤ ਅਤੇ ਖਾਲੀ ਵਕਤ (ਫ਼ਰਾਗ਼)»।
