Jurisprudence of Acts of Worship

Jurisprudence of Acts of Worship

62- ਮੈਂ ਇੱਕ ਅਜਿਹਾ ਆਦਮੀ ਸੀ, ਜਿਸ ਨੂੰ ਬਹੁਤ ਜ਼ਿਆਦਾ ਮਜ਼ੀ (ਚਿਪਚਿਪਾ ਤਰਲ ਜੋ ਪਿਸ਼ਾਬ ਦੇ ਰਸਤੇ) ਆਉਂਦੀ ਸੀ। ਅੱਲਾਹ ਦੇ ਰਸੂਲ ﷺ ਦਾ ਜਵਾਈ ਹੋਣ ਦੇ ਨਾਤੇ ਮੈਨੂੰ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ ਕਿ ਮੈਂ ਆਪ ﷺ ਤੋਂ ਇਸ ਬਾਰੇ ਪੁੱਛਾਂ। ਸੋ ਮੈਂ ਮਿਕਦਾਦ ਬਿਨ ਅਸਵਦ ਨੂੰ ਪੁੱਛਣ ਲਈ ਕਿਹਾ (ਅਤੇ ਉਨ੍ਹਾਂ ਨੇ ਪੁੱਛਿਆ) ਤਾਂ ਆਪ ﷺ ਨੇ ਫਰਮਾਇਆ: "ਅਜਿਹਾ ਵਿਅਕਤੀ ਆਪਣਾ ਲਿੰਗ ਧੋਵੇ ਤੇ ਵੁਜ਼ੂ ਕਰੇ

98- ਜਿਸ ਨੇ ਮੁਅੱਜ਼ਿਨ ਦੀ ਅਜ਼ਾਨ ਸੁਣ ਕੇ ਕਿਹਾ: "شْهَدُ أَنْ لَا إِلَهَ إِلَّا اللهُ وَحْدَهُ لَا شَرِيكَ لَهُ، وَأَنَّ مُحَمَّدًا عَبْدُهُ وَرَسُولُهُ، رَضِيتُ بِاللهِ رَبًّا وَبِمُحَمَّدٍ رَسُولًا، وَبِالْإِسْلَامِ دِينًا (ਮੈਂ ਗਵਾਹੀ ਦਿੰਦਾ ਹਾਂ ਕਿ ਅਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਥੀ) ਨਹੀਂ ਅਤੇ ਮੁਹੰਮਦ ﷺ ਉਸ ਦੇ ਬੰਦੇ ਤੇ ਰਸੂਲ ਹਨ। ਮੈਂ ਰਾਜ਼ੀ ਹੋ ਗਿਆ ਅੱਲਾਹ ਦੇ ਰੱਬ ਹੋਣ 'ਤੇ, ਮੁਹੰਮਦ ﷺ ਦੇ ਰਸੂਲ ਹੋਣ 'ਤੇ ਅਤੇ ਇਸਲਾਮ ਦੇ ਦੀਨ ਹੋਣ 'ਤੇ।) ਤਾਂ ਉਸਦੇ ਗੁਨਾਹ ਮਾਫ਼ ਕਰ ਦਿੱਤੇ ਜਾਂਦੇ ਹਨ।