إعدادات العرض
Jurisprudence and Juristic Principles
Jurisprudence and Juristic Principles
4- ਖਾਣੇ ਦੀ ਮੌਜੂਦਗੀ ਵਿੱਚ ਨਮਾਜ਼ ਨਾ ਪੜ੍ਹੀ ਜਾਵੇ ਅਤੇ ਨਾ ਹੀ ਉਸ ਵੇਲੇ ਜਦੋਂ ਬੰਦੇ ਨੂੰ ਟੱਟੀ-ਪਿਸ਼ਾਬ ਦਾ ਜ਼ੋਰ ਪਿਆ ਹੋਵੇ।
7- ਮੂੰਛਾਂ ਨੂੰ ਤਰਾਸ਼ੋ (ਛੋਟਾ ਕਰੋ) ਅਤੇ ਦਾੜ੍ਹੀ ਨੂੰ ਵਧਾਓ।
9- ਹੇ ਅੱਲਾਹ! ਮੇਰੀ ਕਬਰ ਨੂੰ ਬੁੱਤ ਨਾ ਬਣਨ ਦੇਈਂ।
12- ਮਿਸਵਾਕ (ਦਾਤਨ) ਮੂੰਹ ਨੂੰ ਸਾਫ ਕਰਨ ਵਾਲੀ ਅਤੇ ਰੱਬ ਨੂੰ ਖੁਸ਼ ਕਰਨ ਵਾਲੀ ਚੀਜ਼ ਹੈ।
18- ਬੇਸ਼ੱਕ ਹਲਾਲ ਵੀ ਸਪਸ਼ਟ ਹੈ ਅਤੇ ਹਰਾਮ ਵੀ ਸਪਸ਼ਟ ਹੈ,
19- ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ
22- ਬੇਸ਼ਕ ਝਾੜ-ਫੂਕ (ਮੰਤਰ), ਤਵੀਤ-ਧਾਗੇ ਅਤੇ ਪਤੀ-ਪਤਨੀ ਵਿੱਚ ਮੋਹ ਪੈਦਾ ਕਰਨ ਵਾਲਾ ਜਾਦੂ-ਟੂਣਾ ਸਭ ਸ਼ਿਰਕ ਹਨ।
23- ਮੁਰਦਿਆਂ ਨੂੰ ਬੁਰਾ-ਭਲਾ ਨਾ ਕਹੋ, ਕਿਉਂਕਿ ਉਹ ਆਪਣੇ ਅਮਲਾਂ ਦੇ ਅੰਜਾਮ ਤੱਕ ਪਹੁੰਚ ਚੁੱਕੇ ਹਨ।
24- ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ
27- ਦੁਨੀਆ ਕੁੱਝ ਸਮੇਂ ਲਈ ਸੁੱਖ ਭੋਗਣ ਦੀ ਚੀਜ਼ ਹੈ ਅਤੇ ਦੁਨੀਆ ਵਿੱਚ ਭੋਗਣ ਲਈ ਸਭ ਤੋਂ ਚੰਗੀ ਚੀਜ਼ ਨੇਕ ਔਰਤ ਹੈ।
28- ਅੱਲਾਹ ਤਆਲਾ ਨੇ ਫਰਮਾਇਆ: "ਹੇ ਆਦਮ ਦੀ ਸੰਤਾਨ ਖਰਚ ਕਰ! ਮੈਂ ਤੇਰੇ ਉੱਤੇ ਖਰਚ ਕਰਾਂਗਾ।
30- ਅੱਲਾਹ ਦੇ ਰਸੂਲ ﷺ ਹਰ ਨਮਾਜ਼ ਤੋਂ ਬਾਅਦ ਇਨ੍ਹਾਂ ਕਲਮਿਆਂ (ਬੋਲਾਂ) ਦੁਆਰਾ ਅੱਲਾਹ ਦੀ ਤਹਿਲੀਲ (ਗੁਣਗਾਨ) ਕਰਿਆ ਕਰਦੇ ਸੀ।
32- ਜਿਸ ਨੇ ਅਸਰ ਦੀ ਨਮਾਜ਼ ਛੱਡ ਦਿੱਤੀ, ਉਸਦੇ ਸਾਰੇ ਕੰਮ ਬੇਕਾਰ ਹੋ ਗਏ।
34- ਜਦੋਂ ਕੋਈ ਆਦਮੀ ਆਪਣੇ ਪਰਿਵਾਰ ‘ਤੇ, ਨੇਕੀ ਅਤੇ ਸਵਾਬ ਦੀ ਨੀਅਤ ਨਾਲ ਖਰਚ ਕਰਦਾ ਹੈ, ਤਾਂ ਇਹ ਉਸ ਲਈ ਸਦਕਾ ਬਣ ਜਾਂਦਾ ਹੈ।
36- ਕਬਰਾਂ 'ਤੇ ਨਾ ਬੈਠੋ ਅਤੇ ਉਨ੍ਹਾਂ ਵੱਲ ਰੁਖ ਕਰਕੇ ਨਮਾਜ਼ ਨਾ ਪੜ੍ਹੋ।
38- ਮੈਨੂੰ ਸ਼ਰੀਰ ਦੇ ਸੱਤ ਅੰਗਾਂ 'ਤੇ ਸਜਦਾ ਕਰਨ ਦਾ ਹੁਕਮ ਦਿੱਤਾ ਗਿਆ
40- ਅੱਲਾਹੁੱਮਾ ਅਨਤੱਸ ਸਲਾਮ, ਵਾ ਮਿਨਕੱਸ ਸਲਾਮ, ਤਬਾਰਕਤਾ ਯਾ ਜ਼ਲ ਜਲਾਲੀ ਵਲ ਇਕਰਾਮ
43- ਅੱਲਾਹ ਦੇ ਰਸੂਲ ﷺ ਨੇ ਸਾਨੂੰ ਖੁਤਬਾ-ਏ-ਹਾਜਤ ਸਿਖਾਇਆ
44- ਵਲੀ (ਸਰਪ੍ਰਸਤ) ਤੋਂ ਬਿਨਾ ਨਿਕਾਹ (ਵਿਆਹ) ਨਹੀਂ ਹੈ।
47- ਇਸਲਾਮ ਦੀ ਬੁਨਿਆਦ ਪੰਜ ਚੀਜ਼ਾਂ 'ਤੇ ਰਖੀ ਗਈ ਹੈ
48- ਜੇ ਮੈਂ ਫਰਜ਼ ਨਮਾਜ਼ਾਂ ਪੜ੍ਹਦਾ ਰਹਾਂ, ਰਮਜ਼ਾਨ ਦੇ ਰੋਜ਼ੇ ਰੱਖਾਂ, ਹਲਾਲ ਨੂੰ ਹਲਾਲ ਮੰਨਾਂ, ਤੇ ਹ਼ਰਾਮ ਨੂੰ ਹ਼ਰਾਮ ਮੰਨਾਂ
50- ਅੱਡੀਆਂ ਲਈ ਅੱਗ ਦਾ ਅਜ਼ਾਬ ਹੈ। ਚੰਗੀ ਤਰ੍ਹਾਂ ਵੁਜ਼ੂ ਕਰਿਆ ਕਰੋ।
53- ਬੇਸ਼ੱਕ ਆਦਮੀ ਅਤੇ ਸ਼ਿਰਕ ਤੇ ਕੁਫ਼ਰ ਦੇ ਵਿਚਕਾਰ ਫਰਕ (ਕਰਨ ਵਾਲਾ ਅਮਲ) ਨਮਾਜ਼ ਛੱਡਣਾ ਹੈ।
54- ਸਾਡੇ ਅਤੇ ਉਨ੍ਹਾਂ (ਕਾਫਿਰਾਂ) ਵਿਚਕਾਰ ਜੋ ਵਾਅਦਾ ਹੈ, ਉਹ ਨਮਾਜ਼ ਹੈ। ਜਿਸ ਨੇ ਇਸਨੂੰ ਛੱਡ ਦਿੱਤਾ, ਉਸ ਨੇ ਕੁਫ਼ਰ ਕੀਤਾ।
58- ਕਿਆਮਤ ਦੇ ਦਿਨ ਲੋਕਾਂ ਵਿਚਕਾਰ ਸਭ ਤੋਂ ਪਹਿਲਾਂ ਖੂਨ ਦੇ ਬਾਰੇ ਫੈਸਲਾ ਹੋਵੇਗਾ।
59- ਜੋ ਵਿਅਕਤੀ ਅੱਲਾਹ ਦੇ ਕਲਮੇ (ਬੋਲ) ਨੂੰ ਬੁਲੰਦ ਕਰਨ ਲਈ ਲੜਦਾ ਹੈ, ਸਿਰਫ਼ ਉਸੇ ਦਾ ਲੜਨਾ ਅੱਲਾਹ ਦੇ ਰਾਹ ਵਿੱਚ ਲੜਨਾ ਹੈ।
60- ਜਦੋਂ ਤੁਸੀਂ ਅਜ਼ਾਨ ਸੁਣੋ, ਤਾਂ ਮੁਅੱਜ਼ਿਨ ਦੇ ਕਹੇ ਸ਼ਬਦਾਂ ਨੂੰ ਹੀ ਦੁਹਰਾਓ।
61- ਇਨ੍ਹਾਂ ਨੂੰ ਛੱਡ ਦੇਵੋ, ਕਿਉਂਕਿ ਮੈਂ ਇਨ੍ਹਾਂ ਜੁਰਾਬਾਂ ਨੂੰ ਵੁਜ਼ੂ ਦੀ ਹਾਲਤ ਵਿੱਚ ਪਹਿਨਿਆ ਸੀ
66- ਮੈਂ ਅੱਲਾਹ ਦੇ ਨਬੀ ﷺ ਤੋਂ ਦਸ ਰਕਆਤਾਂ ਯਾਦ ਕੀਤੀਆਂ ਹਨ
67- ਅੱਲਾਹ ਦੇ ਨਬੀ ﷺ ਜਦੋਂ ਰਾਤ ਨੂੰ ਸੌ ਕੇ ਉੱਠਦੇ, ਤਾਂ ਆਪਣੇ ਮੂੰਹ ਨੂੰ ਮਿਸਵਾਕ ਨਾਲ ਰਗੜ ਕੇ ਸਾਫ ਕਰਦੇ।
72- ਅੱਲਾਹ ਦੇ ਰਸੂਲ ﷺ ਜਦੋਂ ਨਮਾਜ਼ ਸ਼ੁਰੂ ਕਰਦੇ ਤਾਂ ਆਪਣੇ ਦੋਵੇਂ ਹੱਥਾਂ ਨੂੰ ਆਪਣੇ ਮੋਢਿਆਂ ਤੱਕ ਚੁੱਕਦੇ
75- ਮੈਂ ਕਹਿੰਦਾ ਹਾਂ: ਅੱਲਾਹੁੱਮਾ ਬਾਇਦ ਬੈਨੀ ਵਾ ਬੈਨਾ ਖਤਾਯਾਯਾ ਕਮਾ ਬਾਅੱਤਾ ਬੈਨਲ ਮਸ਼ਰੀਕੀ ਵਲ ਮਗ਼ਰਿਬ
76- ਜਦੋਂ ਕੁੱਤਾ ਤੁਹਾਡੇ ਵਿੱਚੋਂ ਕਿਸੇ ਦੇ ਭਾਂਡੇ ਵਿੱਚੋਂ (ਕੁੱਝ) ਪੀ ਲਵੇ, ਤਾਂ ਉਸ ਨੂੰ ਸੱਤ ਵਾਰੀ ਧੋ ਲਵੋ।
86- ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਵਾਂਗ ਵੁਜ਼ੂ ਕਰ ਕੇ ਦਿਖਾਇਆ
90- ਮੈਂ ਤੈਨੂੰ ਵਸੀਆਤ ਕਰਦਾ ਹਾਂ, ਐ ਮੁਆਜ਼! — ਹਰ ਨਮਾਜ਼ ਦੇ ਬਾਅਦ ਇਹ ਦੁਆ ਨਾ ਛੱਡਣਾ
97- ਰਸੂਲ ਅੱਲਾਹ ﷺ ਆਖਰੀ ਦੱਸ ਰਾਤਾਂ ਵਿੱਚ ਇਤਨੀ ਕੋਸ਼ਿਸ਼ ਕਰਦੇ ਸਨ ਜਿੰਨੀ ਹੋਰ ਦਿਨਾਂ ਵਿੱਚ ਨਹੀਂ ਕਰਦੇ ਸਨ।
98- ਜੋ ਬੰਦਾ ਅੱਲਾਹ ਦੀ ਰਾਹ ਵਿੱਚ ਚੱਲਣ ਕਾਰਨ ਜਿਸ ਦੇ ਪੈਰ ਧੂੜ ਨਾਲ ਭਰ ਜਾਂਦੇ ਹਨ, ਉਸ ਨੂੰ ਅੱਗ ਛੂ ਨਹੀਂ ਸਕੇਗੀ।
100- ਜਿਸ ਨੇ ਦੋ ਠੰਡੀਆਂ ਨਮਾਜ਼ਾਂ (ਭਾਵ ਫਜਰ ਅਤੇ ਅਸਰ ਦੀਆਂ ਨਮਾਜ਼ਾਂ) ਪੜ੍ਹੀਆਂ, ਉਹ ਜੰਨਤ ਵਿੱਚ ਦਾਖਲ ਹੋਵੇਗਾ।
